ਰੁਲਦੂ ਬੱਕਰੀਆਂ ਵਾਲੇ ਦੇ ਸੁਝਾਅ

ਮੂਲ ਚੰਦ ਸ਼ਰਮਾ ਪ੍ਧਾਨ

(ਸਮਾਜ ਵੀਕਲੀ)

ਦੋਸਤੋ ਇੱਕ ਵਾਰੀ ਇੱਕ ਅੰਗਰੇਜ਼ ਪੰਜਾਬ ਘੁੰਮਣ ਫਿਰਨ ਆਇਆ , ਰੁਲ਼ਦੂ ਨੂੰ ਟ੍ਰੈਫਿਕ ਰੂਲਜ਼ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਭਰਾਵਾ ਜੇ ਤਾਂ ਲੰਘੇ ਸਕੂਟਰ , ਮੋਟਰਸਾਈਕਲ ਜਾਂ ਕਾਰ , ਫੇਰ ਤਾਂ ਸੜਕ ਦੇ ਕਿਨਾਰੇ ‘ਤੇ ਹੋ ‘ਜੀਂ , ਜੇਕਰ ਲੰਘੇ ਬੱਸ ਜਾਂ ਟੈਂਪੂ , ਫੇਰ ਕੱਚੇ ‘ਚ ਹੋ ਜਾਈਂ . ਉਹ ਕਹਿੰਦਾ ਰੁਲ਼ਦੂ ਸਿੰਆਂ ਜੇ ਭਲਾਂ ਟਰੱਕ ਲੰਘੇ ਫੇਰ , ਰੁਲ਼ਦੂ ਨੇ ਸਿਰ ਜਿਆ ਖੁਰਕ ਕੇ ਆਖਿਆ ” ਫੇਰ ਤਾਂ ਛੋਟੇ ਭਾਈ ਭੱਜ ਕੇ ਦਰੱਖਤ ‘ਤੇ ਈ ਚੜ੍ ‘ਜੀਂ . ਮਿੱਤਰੋ ਜੇ ਤੁਹਾਨੂੰ ਲਗਦੈ ਨਾ ਬਈ ਉਹਨੇ ਗ਼ਲਤ ਕਿਹੈ ਤਾਂ ਫਿਰ ਹੇਠਲੀ ਵੀਡੀਓ ਜ਼ਰੂਰ ਵੇਖ ਲਿਓ .

ਮੂਲ ਚੰਦ ਸ਼ਰਮਾ

ਪਿੰਡ ਰੰਚਣਾ,ਜ਼ਿਲ੍ਹਾ ਸੰਗਰੂਰ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਿਤਲੀ
Next article“ਵਿਦੇਸ਼ਾਂ ਵਿੱਚ ਪੰਜਾਬੀ ਮਾਂ ਬੋਲੀ ਦਾ ਨਾਮ ਰੌਸ਼ਨ ਕਰਨ ਵਾਲੀ:- ਸੋਨੀਆ ਪਾਲ “