ਗਰੀਬ ਲਿਖ਼ਾਰੀ ਦੀ ਜ਼ਿੰਦਗੀ ਦਾ ਸੱਚ

ਗੁਰਪ੍ਰੀਤ ਬੰਗੀ

(ਸਮਾਜ ਵੀਕਲੀ)

ਨਵੇ ਪੰਗੇ ਨਵੇ ਝਾਮੇਲੇ
ਯਾਰ ਹੁਣ ਘਰ ਵਿੱਚ ਹੀ ਨੇ ਵੇਹਲੇ
ਮੈਂ ਤਾਂ ਦੁੱਖ ਪਹਿਲਾਂ ਹਿ ਬਹੁਤ ਝੇਲੇ
ਹੁਣ ਤਾਂ ਘਰ ਦੇ ਵੀ ਕੱਢਣ ਮੇਰੇ ਵੱਲ ਅੱਖਾਂ ਕਿ ਡੇਲੇ
ਕਹਿੰਦੇ ਲਿਖਦਾ ਰਹਿਣਾ ਕੋਈ ਕੰਮ ਵੀ ਕਰਾ ਗਾ
ਜਾ ਸਾਡਿਆਂ ਹੱਡਾਂ ਵਿੱਚ ਬੇਠੈ ਗਾ ਹਰ ਵੇਲੇ
ਰਾਤ ਨੂੰ ਕੁੱਤੇ ਖਾਣੀ ਕਰਦੇ ਪੈਗ ਲਾਉਣ ਵੇਲੇ
ਜ਼ਿੰਦਗੀ ਵਿਚ ਕਦੇ ਸੁਪਨਾਂ ਪੁਰਾ ਨਾ ਹੋਇਆ
ਸੱਟ ਹਿ ਬੱਜੀ ਆਈ ਹਰ ਮੇਲੇ
ਕਹਿੰਦੇ ਕਿ ਏਡਾ ਕਿ ਤੂ ਚਰਨ ਲਿਖਾਰੀ ਆ
ਇਵੇਂ ਕਾਪੀਆਂ ਕਾਲੀਆਂ ਕਰਦਾ ਤੂ ਹਰ ਵੇਲੇ
ਕੰਮ ਕਾਰ ਕਿਉਂ ਨਹੀਂ ਕਰਦਾ ਤੰਗ ਕਰਦੇ ਨੇ ਹਰ ਵੇਲੇ
ਚੱਲੋ ਛੱਡੋ ਜਰ ਤੁਸੀਂ ਕਹਿਣਾਂ
ਗਿਆਨੀ ਆਪਣੇ ਦੁੱਖ ਲੇ ਬੈਠ ਜਾਂਦਾ ਹਰ ਵੇਲੇ
ਤੰਗੀਆਂ ਕੱਢਿਆ ਨੇ ਪਰ ਕਿਸੇ ਨੂੰ ਵਾਧੋ ਤੰਗ ਨਹੀਂ ਕਰਿਆ ਹਰ ਵੇਲੇ
ਮੈਨੂੰ ਹੁਣ ਆਪਣੇ ਆਪ ਤੇ ਆਸ ਇੰਝ ਨਹੀਂ ਜਾਂਦਾ ਜੱਗ ਤੋਂ
ਇਥੇ ਲੱਗਣੇ ਆ ਹੁਣ ਮੇਲੇ

ਗੁਰਪ੍ਰੀਤ ਬੰਗੀ

ਪਿੰਡ ਬੰਗੀ ਰੁਘੂ ਤਹਿ ਤਲਵੰਡੀ ਸਾਬੋ

ਜਿਲਾ ਬਠਿੰਡਾ ਮੋ:9851120002

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਨ੍ਹਾਂ ਵੰਡੇ, ਭੋਰਾ ਨ ਖੰਘੇ!
Next articleਕਿਸਾਨੀ ਸੰਘਰਸ਼ ਬਨਾਮ ਸਾਹਿਤਕ ਸਭਾਵਾਂ