ਕਲੰਕ

(ਸਮਾਜਵੀਕਲੀ)

ਖ਼ਿਆਲੀ ਪਲਾਉ ਤਾਂ
ਸਿਰਫ ਆਲਸੀ ਹੀ
ਪਕਾਂਦੇ ਨੇ
ਹਿੰਮਤੀ ਨਹੀਂ
ਆਉ ਮੰਜ਼ਲਾਂ ਦੇ
ਪੰਧ ਮੁਕਾਣ ਲਈ
ਕਮਰ ਕੱਸੇ ਕਰ ਲਈਏ
ਤੇ ਆਪਣੇ ਮੱਥੇ ਤੇ
ਆਲਸੀ ਹੋਣ ਦੇ
ਲੱਗੇ ਕਲੰਕ ਨੂੰ
ਮਿਟਾ ਸੁੱਟੀਏ


ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ}9915803554

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੇੜੀਆਂ
Next articleਬੀਬੀ ਗੁਰਪ੍ਰੀਤ ਕੌਰ ਨੂੰ ਦੂਸਰੀ ਵਾਰ ਅੰਤ੍ਰਿੰਗ ਕਮੇਟੀ ਮੈਂਬਰ ਬਨਣ ’ਤੇ ਬੀਬੀ ਜਗੀਰ ਕੌਰ ਵੱਲੋਂ ਕੀਤਾ ਗਿਆ ਸਨਮਾਨਿਤ