ਰੁਲ਼ਦੂ ਅੰਮ੍ਰਿਤ ਵੇਲ਼ੇ ਬੋਲਿਆ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਸਿੱਖਿਆ ਵਿੱਚ ਸਰਕਾਰ ਕਹੇ
ਪੰਜਾਬ ਹੈ ਪਹਿਲੇ ਨੰਬਰ ‘ਤੇ ।
ਲੋਕੀ ਪੁੱਛਣ ਬੇ – ਰੁਜ਼ਗਾਰੀ
ਵਿੱਚ ਹੈ ਕਿਹੜੇ ਨੰਬਰ ‘ਤੇ  ।
ਨਸ਼ਿਆਂ ਵਿੱਚ ਜੇ ਪਹਿਲਾ ‘ਨੀਂ ਤਾਂ
ਦੂਜਾ ਤੀਜਾ ਤਾਂ ਵੱਟ ‘ਤੇ ਪਿਅੈ ;
ਅਤੇ ਪਾਸਪੋਰਟ ਬਣਵਾਉਂਣ ‘ਚ
ਸੂਬਾ ਆ ਗਿਆ ਪੰਜਵੇਂ ਨੰਬਰ ‘ਤੇ ।

ਮੂਲ ਚੰਦ ਸ਼ਰਮਾ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁਲ਼ਦੂ ਅੰਮ੍ਰਿਤ ਵੇਲ਼ੇ ਬੋਲਿਆ
Next articleਝੋਨਾ ਲਗਾਉਣ ਵਾਲਾ ਮਾਸਟਰ