ਲੋਹਟ ਜਠੇਰਿਆਂ ਦਾ ਗੋਤਰ ਮੇਲਾ 22 ਨੂੰ

ਅੱਪਰਾ, ਸਮਾਜ ਵੀਕਲੀ- ਕੋਵਿਡ-19 ਮਹਾਂਮਾਰੀ ਦੇ ਕਾਰਣ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਤਹਿਤ ਕਰੀਬੀ ਪਿੰਡ ਛੋਕਰਾਂ ਵਿਖੇ ਸਥਿਤ ਦਰਬਾਰ ਸਤੀ ਮੁਸਾਰਤੀ ਜੀ ਦੇ ਅਸਥਾਨ ’ਤੇ ਲੋਹਟ ਜਠੇਰਿਆਂ ਦਾ ਗੋਤਰ ਮੇਲਾ ਮਿਤੀ 22 ਜੂਨ ਦਿਨ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮੂਹ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਸਿਰਫ ਧਾਰਮਿਕ ਰਸਮਾਂ ਹੀ ਨਿਭਾਈਆਂ ਜਾਣਗੀਆਂ ਤੇ ਸ਼ੋਸ਼ਲ ਡਿੰਸਟੈਸਿੰਗ, ਮਾਸਕ ਤੇ ਸੈਨੇਟਾਈਜ਼ਰ ਦਾ ਖਾਸ ਧਿਆਨ ਰੱਖਿਆ ਜਾਵੇਗਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਚ, ਸਰਪੰਚ, ਨੰਬਰਦਾਰ ਐਸ. ਸੀ./ ਬੀ. ਸੀ. ਯੂਨੀਅਨ ਦੀ ਮੀਟਿੰਗ
Next articleਬਠਿੰਡਾ: ਠੇਕਾ ਮੁਲਾਜ਼ਮਾਂ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਦਫ਼ਤਰ ਘੇਰਿਆ