ਯਾਰ

ਸਰਬਜੀਤ ਸੰਗਰੂਰਵੀ

(ਸਮਾਜ ਵੀਕਲੀ)

ਕੀ ਹੋਇਆ,ਯਾਰ ਗ਼ਰੀਬ,ਰੱਖਦੇ ਕਾਰ ਨਹੀਂ।
ਯਾਰ ਤਾਂ ਕਾਰਾਂ ਵਾਲੇ ਰੱਖਦੇ ਹਾਂ।
ਨਹੀਂ ਡਰ, ਮੌਤ ਦਾ, ਨਾ ਡਰ ਸਾਨੂੰ,ਹਥਿਆਰਾਂ ਦਾ,
ਅਸੀ ਯਾਰ ਹਥਿਆਰਾਂ ਵਾਲੇ ਰੱਖਦੇ ਹਾਂ।
ਕੌਣ ਕਹਿੰਦੈ, “ਸੰਗਰੂਰਵੀ” ਨੂੰ,ਕਿਸੇ ਨਾਲ, ਪਿਆਰ ਨਹੀਂ,
ਜਿਗਰਾ ਦਿਲਦਾਰਾਂ ਵਾਲੇ ਰੱਖਦੇ ਹਾਂ।

ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ ਸੰਗਰੂਰ
9463162463

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleEU, Algeria to develop renewable energy projects
Next articleRussia agrees to extend Black Sea Grain Initiative by 60 days