ਡਾਕਟਰ ਸਵੈਮਾਨ ਸਿੰਘ

ikbal singh

(ਸਮਾਜਵੀਕਲੀ)

ਮੇਰੀ ਕੌਮ ਦੀ ਸ਼ਾਨ ਡਾਕਟਰ ਸਵੈਮਾਨ ਸਿੰਘ
ਮੇਰੀ ਕੌਮ ਦੀ ਆਨ ਡਾਕਟਰ ਸਵੈਮਾਨ ਸਿੰਘ
ਮੋਰਚੇ ਦੀ ਜਿੰਦ ਜਾਨ ਡਾਕਟਰ ਸਵੈਮਾਨ ਸਿੰਘ
ਮੋਰਚਾ ਬਣਾਇਆ ਮਕਾਨ ਡਾਕਟਰ ਸਵੈਮਾਨ ਸਿੰਘ
ਪੰਜਾਬੀਆਂ ਦਾ ਗੁਮਾਨ ਡਾਕਟਰ ਸਵੈਮਾਨ ਸਿੰਘ
ਸਾਡੀ ਉਹ ਪਹਿਚਾਣ ਡਾਕਟਰ ਸਵੈਮਾਨ ਸਿੰਘ
ਬੋਲਾਂ ਉੱਤੇ ਹੈ ਕਮਾਨ ਡਾਕਟਰ ਸਵੈਮਾਨ ਸਿੰਘ
ਮਿਸ਼ਰੀ ਵਰਗੀ ਜ਼ੁਬਾਨ ਡਾਕਟਰ ਸਵੈਮਾਨ ਸਿੰਘ
ਬਹੁਤ ਵੱਡਾ ਕੀਤਾ ਦਾਨ ਡਾਕਟਰ ਸਵੈਮਾਨ ਸਿੰਘ
ਸੇਵਾ ਦੇ ਵਿੱਚ ਹੀ ਧਿਆਨ ਡਾਕਟਰ ਸਵੈਮਾਨ ਸਿੰਘ
ਸੇਵਾ ਜਿਸਦੀ ਮਹਾਨ ਡਾਕਟਰ ਸਵੈਮਾਨ ਸਿੰਘ
ਸੋਹਣਾ ਦਿੰਦੇ ਨੇ ਗਿਆਨ ਡਾਕਟਰ ਸਵੈਮਾਨ ਸਿੰਘ
ਪੰਜਾਬ ਜਿਸਦਾ ਜਹਾਨ ਡਾਕਟਰ ਸਵੈਮਾਨ ਸਿੰਘ
ਸਬ ਨੂੰ ਕੀਤਾ ਹੈਰਾਨ ਡਾਕਟਰ ਸਵੈਮਾਨ ਸਿੰਘ
ਕੇਸਰੀ ਮੰਨਦੇ ਨਿਸ਼ਾਨ ਡਾਕਟਰ ਸਵੈਮਾਨ ਸਿੰਘ
ਸੋਹਣਾ ਦੇਣ ਪਲਾਨ ਡਾਕਟਰ ਸਵੈਮਾਨ ਸਿੰਘ
ਜੰਗ ਦਾ ਕਰਨ ਐਲਾਨ ਡਾਕਟਰ ਸਵੈਮਾਨ ਸਿੰਘ
ਸਿੰਘਦਾਰ ਜਾਵੇ ਕੁਰਬਾਨ ਡਾਕਟਰ ਸਵੈਮਾਨ ਸਿੰਘ

ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

ਸਿੰਘਦਾਰ ਇਕਬਾਲ ਸਿੰਘ
ਟੈਕਸਸ ਯੂ ਐਸ ਏ
ਫ਼ੋਨ ਨੰਬਰ 713-918-9611

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਗੋਬਿੰਦ ਸਿੰਘ ਜੀ
Next articleਮਸ਼ਹੂਰੀਆਂ ਹੀ ਮਸ਼ਹੂਰੀਆਂ