ਪਿੰਡ ਲੋਹਗੜ੍ਹ ਵਿੱਚ150 ਸਮਾਟ ਰਾਸ਼ਨ ਕਾਰਡ ਧਾਰਕਾਂ ਨੂੰ ਕਣਕ ਵੰਡੀ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)(ਸਮਾਜ ਵੀਕਲੀ):  ਮਹਿਤਪੁਰ ਨਜ਼ਦੀਕ ਪਿੰਡ ਲੋਹਗੜ੍ਹ ਦੇ ਡੀਪੂ ਹੋਲਡਰ ਸ਼ਮਿੰਦਰ ਸਿੰਘ ਵੱਲੋਂ 150 ਸਮਾਟ ਕਾਰਡ ਧਾਰਕਾਂ ਨੂੰ ਦੋ ਰੁਪਏ ਕਿਲੋ ਵਾਲੀ ਕਣਕ ਵੰਡੀ ਗਈ ਇਸ ਮੋਕੇ ਸਮਾਟ ਕਾਰਡ ਧਾਰਕਾਂ ਨੇ ਕੈਪਟਨ ਸਰਕਾਰ ਦਾ ਧੰਨਵਾਦ ਕੀਤਾ ਇਸ ਮੌਕੇ ਇਕਬਾਲ ਸਿੰਘ ਪ੍ਰੀਤ , ਜਸਵੰਤ ਸਿੰਘ, ਰਣਜੀਤ ਸਿੰਘ, ਕਸ਼ਮੀਰ ਸਿੰਘ, ਬੂਟਾ ਰਾਮ ਪੰਚ, ਗੁਰਦੀਪ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ ਪਿੰਕੀ, ਲਖਵੀਰ ਸਿੰਘ, ਰਮਨਜੀਤ ਸਾਬਕਾ ਸਰਪੰਚ ਸਤਨਾਮ ਸਿੰਘ ਸੱਤਾ , ਕਰਤਾਰ ਸਿੰਘ, ਮਲਕੀਤ ਸਿੰਘ, ਬਲਬੀਰ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ, ਜਰਨੈਲ ਸਿੰਘ ਅਤੇ ਸੰਦੀਪ ਸਿੰਘ ਹਾਜ਼ਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮਾਜਸੇਵੀ ਸੰਸਥਾ ਵੱਲੋਂ ਜਰੂਰਤਮੰਦ ਲੜਕੀ ਨੂੰ ਲੈਪਟੈਪ ਭੇਂਟ
Next article“ਦਿੱਲੀ ਫਤਹਿ” ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਆਦਰਸ਼ਾਂ ਟੀਚਿਆਂ ਅਤੇ ਕਿਰਦਾਰ ਉੱਤੇ ਖਾਲਸਾ ਪੰਥ ਦੀ ਮੋਹਰ – ਖੋਜੇਵਾਲ