ਡੇਵਿਸ ਕੱਪ: ਡੈਨਮਾਰਕ ਦੀ ਮੇਜ਼ਬਾਨੀ ਕਰੇਗਾ ਭਾਰਤ

ਨਵੀਂ ਦਿੱਲੀ (ਸਮਾਜ ਵੀਕਲੀ):  ਭਾਰਤ ਅਗਲੇ ਸਾਲ ਚਾਰ ਤੇ ਪੰਜ ਮਾਰਚ ਨੂੰ ਡੇਵਿਸ ਕੱਪ ਟੈਨਿਸ ਟੂਰਨਾਮੈਂਟ ਦੇ ਵਿਸ਼ਵ ਗਰੁੱਪ-1 ਦੇ ਮੁਕਾਬਲੇ ਦੌਰਾਨ ਡੈਨਮਾਰਕ ਦੀ ਮੇਜ਼ਬਾਨੀ ਕਰੇਗਾ। ਫਰਵਰੀ 2019 ਮਗਰੋਂ ਭਾਰਤ ਪਹਿਲੀ ਵਾਰ ਆਪਣੀ ਸਰਜ਼ਮੀਨ ’ਤੇ ਡੇਵਿਸ ਕੱਪ ਮੁਕਾਬਲਾ ਖੇਡੇਗਾ। ਭਾਰਤ ਨੇ ਇਸ ਤੋਂ ਪਹਿਲਾਂ ਫਿਨਲੈਂਡ (2021), ਕ੍ਰੋਏਸ਼ੀਆ (2020) ਅਤੇ ਕਜ਼ਾਕਿਸਤਾਨ (2019, ਪਾਕਿਸਤਾਨ ਖ਼ਿਲਾਫ਼ ਮੁਕਾਬਲੇ ਲਈ) ਦਾ ਦੌਰਾ ਕੀਤਾ ਸੀ। ਭਾਰਤ ਨੇ ਫਰਵਰੀ 2019 ਵਿੱਚ ਇਟਲੀ ਦੀ ਮੇਜ਼ਬਾਨੀ ਕੀਤੀ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIceland to fund climate action in vulnerable nations
Next articleਬਸਪਾ ਦੀ ਪੰਜਾਬ ਵਿੱਚ ਮਜ਼ਬੂਤ ਗੱਠਜੋੜ ਵਾਲੀ ਸਰਕਾਰ ਬਣੇਗੀ: ਮਾਇਆਵਤੀ