ਬੀਬੀ ਗੁਰਪ੍ਰੀਤ ਕੌਰ ਅੰਤ੍ਰਿੰਗ ਕਮੇਟੀ ਮੈਂਬਰ ਬਨਣ ’ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਹੋਏ ਨਤਮਸਤਕ

ਕਪੂਰਥਲਾ – (ਕੌੜਾ)  ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਬੀਬੀ ਗੁਰਪ੍ਰੀਤ ਕੌਰ ਰੂਹੀ ਨੇ ਐਸ.ਜੀ.ਪੀ.ਸੀ. ਦੇ ਅੰਤ੍ਰਿੰਗ ਕਮੇਟੀ ਮੈਂਬਰ ਬਨਣ ’ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਮੱਥਾ ਟੇਕਿਆ ਅਤੇ ਅਰਦਾਸ ਕਰਵਾਈ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਇੰਜ ਸਵਰਨ ਸਿੰਘ ਮੈਂਬਰ ਪੀ ਏ ਸੀ ਵਲੋਂ ਹਾਜ਼ਰੀ ਵੀ ਭਰੀ ਇਸ ਮੌਕੇ ਗੁਰੂ ਘਰ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ।ਇਸ ਮੌਕੇ ਇੰਜ ਸਵਰਨ ਸਿੰਘ ਨੇ ਕਿਹਾ ਕਿ ਬੀਬੀ ਗੁਰਪ੍ਰੀਤ ਕੌਰ ਰੂਹੀ ਨੂੰ ਅੰਤ੍ਰਿੰਗ ਕਮੇਟੀ ਮੈਂਬਰ ਬਣਾਏ ਜਾਣ ਨਾਲ ਸੰਗਤਾਂ ਵਿਚ ਖੁਸ਼ੀ ਦੀ ਲਹਿਰ ਹੈ। ਉਹਨਾਂ ਕਿਹਾ ਕਿ ਬੀਬੀ ਗੁਰਪ੍ਰੀਤ ਕੌਰ ਰੂਹੀ ਨੂੰ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਉਹ ਉਸ ਨੂੰ ਬਾਖੂਬੀ ਨਿਭਾਉਂਣਗੇ ਇਸ ਮੌਕੇ ਸ.ਹਰਜਿੰਦਰ ਸਿੰਘ ਵਿਰਕ, ਮੈਨੇਜਰ ਗੁਰਪ੍ਰੀਤ ਸਿੰਘ ਰੋਡੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ, ਭਾਈ ਸਰਵਣ ਸਿੰਘ, ਭਾਈ ਸੁਰਜੀਤ ਸਿੰਘ ਸਭਰਾ ਹੈਡ ਗ੍ਰੰਥੀ ਬੇਰ ਸਾਹਿਬ, ਭਾਈ ਹਰਜਿੰਦਰ ਸਿੰਘ ਚੰਡੀਗੜ੍ਹੀਆ,.ਕਮਲਜੀਤ ਸਿੰਘ ਹੈਬਤਪੁਰ, ਤਰਸੇਮ ਸਿੰਘ ਡੋਲਾ,  ਸ.ਕੁਲਵਿੰਦਰ ਸਿੰਘ ਕਮਾਲਪੁਰ, ਬੀਬੀ ਬਲਜੀਤ ਕੌਰ ਕਮਾਲਪੁਰ, ਸ.ਲਖਵਿੰਦਰ ਸਿੰਘ ਸੁਲਤਾਨਪੁਰ, ਸ.ਹਰਜਿੰਦਰ ਸਿੰਘ ਲਾਡੀ, ਸ.ਸੁਖਚੈਨ ਸਿੰਘ ਮਨਿਆਲਾ, ਸ. ਗੁਰਦਿਆਲ ਸਿੰਘ ਬੂਹ,ਸ. ਬਲਦੇਵ ਸਿੰਘਚੰਦੀ, ਸ.ਰਣਜੀਤ ਸਿੰਘ ਬਿਧੀਪੁਰ, ਬੀਬੀ ਜਸਵਿੰਦਰ ਕੌਰ ਸਰਪੰਚ ਟਿੱਬਾ, ਬੀਬੀ ਜਸਵਿੰਦਰ ਕੌਰ ਸਰਪੰਚ ਝੱਲ ਲੇਈ ਵਾਲਾ, ਬੀਬੀ ਸੁਖਵਿੰਦਰ ਕੌਰ ਕੜਾਲ ਖੁਰਦ, ਬੀਬੀ ਗੁਰਮੀਤ ਕੌਰ ਦਰੀਏਵਾਲ,,ਭਗਵਾਨ ਸਿੰਘ ਮੈਰੀ ਪੁਰ,ਸੁਖਦੇਵ ਰਾਜ ਅੱਲਾਦਿਤਾ,ਬਲਬੀਰ ਸਿੰਘ ਅੱਲਾਦਿਤਾ, ਬੀਬੀ ਮਹਿੰਦਰ ਕੌਰ ਸਾਬੂਵਾਲ,ਬੀਬੀ ਗੁਰਬਖਸ਼ ਕੌਰ ਡੇਰਾ ਸੈਯਦਾ,ਸੁਨੀਤਾਢਿੱਲੋ, .ਜਸਪਾਲ ਸਿੰਘ ਬਾਜਵਾ, ਇੰਦਰ ਸਿੰਘ ਲਾਟੀਆਂਵਾਲ, ਸੋਹਣ ਸਿੰਘ ਅੱਲਾਦਿਤਾ, ਰਜਿੰਦਰ ਸਿੰਘ ਨਸੀਰੇਵਾਲ, ਬਲਬੀਰ ਸਿੰਘ, ਚਰਨਜੀਤ ਸਿੰਘ ਸਹੋਤਾ, ਤਰਸੇਮ ਸਿੰਘ ਡੋਲਾ, ਜਥੇਦਾਰ ਗੁਰਦਿਆਲ ਸਿੰਘ, ਧਰਮਰਾਜ ਸਿੰਘ, ਬਲਦੇਵ ਸਿੰਘ ਖਾਲਸਾ,ਸਵਰੂਪ ਸਿੰਘ, ਅਜੀਤ ਰਾਮ ਸਵਾਲ, ਜਸਵੰਤ ਸਿੰਘ, ਸੁਖਜਿੰਦਰ ਸਿੰਘ, ਜਸਵੰਤ ਸਿੰਘ, ਅਵਤਾਰ ਸਿੰਘ, ਮੱਸੂ ਰਾਮ, ਸਿਵਪ੍ਰੀਤ ਸਿੰਘ ,ਬਾਊ ਰਾਮ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।

 

           ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ                                   https://play.google.com/store/apps/details?id=in.yourhost.samajweekly

Previous articleसंविधान दिवस के सम्बन्ध में अंबेडकर मिशन सोसायटी ने की विचार गोष्टी
Next articleसोहन लाल बने अंबेडकर भवन ट्रस्ट के नए चेयरमैन