14 ਅਪ੍ਰੈਲ, 2022 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋ ਰਹੀ Animation ਫਿਲਮ “Jai Bheem”

Animation movie “Jai Bheem” releasing in theaters on April 14, 2022

(ਸਮਾਜ ਵੀਕਲੀ)- ਬਾਬਾ ਸਾਹਿਬ ਜੀ ਦੇ ਜੀਵਨ ਉਤੇ ਬਣੀ ਅਤੇ ਬਾਬਾ ਸਾਹਿਬ ਦੇ ਜਨਮ ਦਿਹਾੜੇ ਮੌਕੇ 14 ਅਪ੍ਰੈਲ, 2022 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋ ਰਹੀ Animation ਫਿਲਮ “Jai Bheem” (ਪਿਛਲੇ ਸਾਲ ਵਾਲੀ ਫਿਲਮ ‘Jai Bhim’ ਨਹੀਂ) ਦੇ ਲੇਖਕ ਸਤਨਾਮ ਚਾਨਾ ਜੀ ਨਾਲ ਸੀਨੀਅਰ ਪੱਤਰਕਾਰ ਬਲਬੀਰ ਜੰਡੂ ਜੀ ਦੀ ਵਿਸ਼ੇਸ਼ ਗੱਲਬਾਤ ਜ਼ਰੂਰ ਸੁਣੋ ਜੀ।

https://youtu.be/-0wKFl7y9C4

ਧੰਨਵਾਦ ?