ਅਕਾਲੀ ਬਸਪਾ ਸਮਝੌਤੇ ਤੇ ਪਿੰਡ ਦੋਲੀਕੇ ਦੇ ਸਮੂਹ ਵੋਟਰਾਂ ਸਪੋਰਟਰਾਂ ਸਮਰਥਕਾਂ ਨੇ ਵੰਡੇ ਖੁਸ਼ੀ ਵਿਚ ਲੱਡੂ

ਸ਼ਾਮ ਚੁਰਾਸੀ /ਆਦਮਪੁਰ (ਕੁਲਦੀਪ ਚੁੰਬਰ) (ਸਮਾਜ ਵੀਕਲੀ)-: ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਹੋਣ ਤੇ ਸੁਖਬੀਰ ਸਿੰਘ ਬਾਦਲ ਤੇ ਭੈਣ ਕੁਮਾਰੀ ਮਾਇਆਵਤੀ ਦਾ ਇਲਾਕੇ ਦੇ ਐੱਮ ਐੱਲ ਏ ਪਵਨ ਕੁਮਾਰ ਟੀਨੂੰ ਦਾ ਧੰਨਵਾਦ ਕਰਦੇ ਹੋਏ ਪਿੰਡ ਦੋਲੀਕੇ ਵਿਖੇ ਸਮੂਹ ਸਮਰਥਕਾਂ ਵੋਟਰਾਂ ਸਪੋਰਟਰਾਂ ਵੱਲੋਂ ਲੱਡੂ ਵੰਡੇ ਗਏ ।

ਇਸ ਮੌਕੇ ਤਰਲੋਚਨ ਕੁਮਾਰ ਐੈੱਸ ਸੀ ਵਿੰਗ ਪ੍ਰਧਾਨ, ਧਨਪਤ ਰਾਏ ਐਕਸ ਪ੍ਰਧਾਨ, ਕੁਲਵਿੰਦਰ ਕਿੰਦਾ ਪੰਜਾਬੀ ਗਾਇਕ ,ਬਲਾਕ ਸੰਮਤੀ ਮੈਂਬਰ ਜਰਨੈਲ ਸਿੰਘ, ਚਰਨਜੀਤ ਸਿੰਘ, ਜਸਵੀਰ ਸਿੰਘ ਨਾਹਲ, ਡਾ ਰਾਣਾ ਜੀ, ਪ੍ਰਕਾਸ਼ , ਗੁਰਦੀਪ ਦੀਪਾ ,ਅਵਤਾਰ ਸਿੰਘ ਤਾਰੀ, ਤਲਵਿੰਦਰ ਨਾਹਲ ,ਮੰਗਾ, ਲਾਲ ਚੰਦ, ਜੀਤਾ, ਮਨਜੀਤ ਮੰਗਾ, ਮਨਜੀਤ ਮੇਹਲੀ, ਪਿਆਰਾ ਸਿੰਘ ,ਹੰਸ ਰਾਜ, ਬਲਬੀਰ ਬੀਰਾ, ਅਮਰਜੀਤ ਮਾਣੂ, ਦਰਸ਼ਨ ਲਾਲ, ਸੁਰਿੰਦਰ ਪ੍ਰਧਾਨ, ਬਾਬਾ ਰੂਪਾ , ਕੁਲਦੀਪ ਫ਼ੌਜੀ ,ਬਲਦੇਵ ਰਾਜ, ਬਲਵਿੰਦਰ ਦਾਣੀ, ਬਾਬਾ ਚਮਨ ਲਾਲ ,ਪਵਨ ਕੁਮਾਰ ਸੋਨਾ , ਸੋਨੂੰ ਪੇਂਟਰ ,ਗਗਨਦੀਪ ਗੱਗੀ, ਸਰਬਜੀਤ ਬਾਜਾ ,ਹੰਸ ਰਾਜ, ਗੀਤਾ ਰਾਣੀ, ਦੀਕਸ਼ਾ, ਰੁਪਾਲ , ਬੀਬੀ ਧਰਮੋ , ਗੁਰਬਚਨ ਕੌਰ ,ਬਲਜੀਤ ਕੌਰ, ਗੁਰਪਾਲ ,ਬਿਮਲ ਪਾਲ , ਸਤਵਿੰਦਰ ਸੱਤੀ ,ਪਲਵਿੰਦਰ ਸਿੰਘ ,ਸੁਰਜੀਤ ਸਿੰਘ ਭੂੰਡਪਾਲ ਤੇ ਹੋਰ ਬਹੁਤ ਸਾਰੇ ਸਾਥੀ ਜਿਨ੍ਹਾਂ ਨੇ ਲੱਡੂ ਖਾਕੇ ਖੁਸ਼ੀ ਪ੍ਰਗਟ ਕੀਤੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਬਜ ਦੇ ਲੱਛਣ ਅਤੇ ਘਰੇਲੂ ਇਲਾਜ
Next articleਕਿਸਾਨ ਮੋਰਚਾ