ਆਦਿਤਿਆ ਠਾਕਰੇ ਦੀ ਬਾਗ਼ੀਆਂ ਨੂੰ ਚਿਤਾਵਨੀ: ਹਵਾਈ ਅੱਡੇ ਤੋਂ ਵਿਧਾਨ ਭਵਨ ਤੱਕ ਜਾਣ ਵਾਲੀ ਸੜਕ ਵਰਲੀ ’ਚੋਂ ਲੰਘਦੀ ਹੈ

ਮੁੰਬਈ (ਸਮਾਜ ਵੀਕਲੀ):  ਸ਼ਿਵ ਸੈਨਾ ਆਗੂ ਅਤੇ ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਆਦਿਤਿਆ ਠਾਕਰੇ ਨੇ ਗੁਹਾਟੀ ਵਿੱਚ ਮੌਜੂਦ ਬਾਗੀ ਪਾਰਟੀ ਵਿਧਾਇਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਮੁੰਬਈ ਹਵਾਈ ਅੱਡੇ ਤੋਂ ਵਿਧਾਨ ਭਵਨ ਤੱਕ ਦੀ ਸੜਕ ਵਰਲੀ ਵਿੱਚੋਂ ਲੰਘਦੀ ਹੈ। ਮੁੰਬਈ ਦਾ ਵਰਲੀ ਖੇਤਰ ਰਵਾਇਤੀ ਤੌਰ ‘ਤੇ ਸ਼ਿਵ ਸੈਨਾ ਦਾ ਗੜ੍ਹ ਹੈ, ਜਿੱਥੋਂ ਆਦਿਤਿਆ ਠਾਕਰੇ ਵਿਧਾਇਕ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly