ਦੇਸ਼ ’ਚ ਕਰੋਨਾ ਦੇ 2539 ਨਵੇਂ ਮਰੀਜ਼ ਤੇ 60 ਮੌਤਾਂ

ਨਵੀਂ ਦਿੱਲੀ (ਸਮਾਜ ਵੀਕਲੀ):  ਦੇਸ਼ ਵਿੱਚ ਕਰੋਨਾ ਦੇ 2,539 ਨਵੇਂ ਕੇਸ ਸਾਹਮਣੇ ਆਉਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 4,30,01,477 ਹੋ ਗਈ ਹੈ। ਵਾਇਰਸ ਕਾਰਨ 60 ਮੌਤਾਂ ਕਾਰਨ ਹੁਣ ਤੱਕਲ ਮਰਨ ਵਾਲਿਆਂ ਦੀ ਗਿਣਤੀ 5,16,132 ਹੋ ਗਈ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਇਡਨ ਨੇ ਪੂਤਿਨ ਨੂੰ ਜੰਗੀ ਅਪਰਾਧੀ ਕਰਾਰ ਦਿੱਤਾ
Next articleਭੂਚਾਲ ਦੇ ਝਟਕਿਆਂ ਕਾਰਨ ਹਿੱਲਿਆ ਜਪਾਨ, 4 ਮੌਤਾਂ ਤੇ 97 ਜ਼ਖ਼ਮੀ