ਹੁਣ ਗੱਲ ਬਣੂੰ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਲੇਖ ਕ, ਕਲਾਕਾਰ, ਰੰਗਕਰਮੀ ,
ਆਣ ਕਿਸਾਨ ਦੇ ਨਾਲ਼ ਖੜੇ੍ ।

ਬਾਕੀ ਸਭ ਵਰਗਾਂ ਦੇ ਲੋਕੀ ,
ਵੇਖੋ ਬੰਨ੍ ਕੇ ਪਾਲ਼ ਖੜੇ੍  ।

ਦਿੱਲੀ ਵਿੱਚੋਂ ਅਵਾਜ਼ ਆਈ ਕਿ,
ਘੋਲ਼ ਹੋਊ ਹੁਣ ਦੇਸ਼ ਵਿਆਪੀ ,

ਪੰਜ ਮੈਂਬਰੀ ਬਣੀਂ ਕਮੇਟੀ  ,
ਬਾਕੀ ਦੇ ਫੜੀ੍ੱ ਮਸ਼ਾਲ ਖੜੇ੍  ।

ਮੂਲ ਚੰਦ ਸ਼ਰਮਾ .
9478408898

Previous articleਕਿਸਾਨਾਂ ਵੱਲੋਂ ਹੋਕਾ
Next articleਏਕਤਾ ਵਿੱਚ ਬਲ