ਹਵਾਈ ਹਮਲੇ ’ਚ 30 ਤਾਲਿਬਾਨ ਹਲਾਕ

ਕਾਬੁਲ (ਸਮਾਜ ਵੀਕਲੀ):ਅਫ਼ਗਾਨਿਸਤਾਨ ਦੇ ਗ਼ਜ਼ਨੀ ਸੂਬੇ ਵਿਚ ਤਾਲਿਬਾਨ ਲੜਾਕਿਆਂ ਦੇ ਇਕੱਠ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਵਾਈ ਹਮਲੇ ਵਿਚ 30 ਅਤਿਵਾਦੀ ਹਲਾਕ ਹੋ ਗਏ ਹਨ। ਸਰਕਾਰੀ ਬੁਲਾਰੇ ਨੇ ਕਿਹਾ ਕਿ ਤਾਲਿਬਾਨ ਦਹਿਸ਼ਤਗਰਦ ਕਾਰਾਬਾਗ਼ ਜ਼ਿਲ੍ਹੇ ਵਿਚ ਸੁਰੱਖਿਆ ਨਾਕੇ ਤੋੜਨ ਲਈ ਇਕੱਤਰ ਹੋਏ ਸਨ ਪਰ ਹਵਾਈ ਹਮਲੇ ਵਿਚ ਮਾਰੇ ਗਏ।

Previous articleਕੋਕਾ ਕੋਲਾ ਵੱਲੋਂ 2200 ਮੁਲਾਜ਼ਮਾਂ ਦੀ ਛਾਂਟੀ ਦੀ ਤਿਆਰੀ
Next articleਪਾਕਿ ਫ਼ੌਜ ਵੱਲੋਂ ਭਾਰਤੀ ਫ਼ੌਜ ’ਤੇ ਯੂਐੱਨ ਦੇ ਵਾਹਨ ’ਤੇ ਹਮਲਾ ਕਰਨ ਦਾ ਦੋਸ਼