ਸੰਜੈ ਕੋਠਾਰੀ ਨਵੇਂ ਸੀਵੀਸੀ

ਨਵੀਂ ਦਿੱਲੀ  (ਸਮਾਜਵੀਕਲੀ) – ਸ੍ਰੀ ਸੰਜੈ ਕੋਠਾਰੀ ਨੂੰ ਅੱਜ ਕੇਂਦਰੀ ਵਿਜੀਲੈਂਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਹ ਪਹਿਲਾਂ ਰਾਸ਼ਟਰਪਤੀ ਦੇ ਸਕੱਤਰ ਵਜੋਂ ਤਾਇਨਾਤ ਸਨ। ਸ੍ਰੀ ਕੋਠਾਰੀ ਨੂੰ ਸਵੇਰੇ ਰਾਸ਼ਟਰਪਤੀ ਭਵਨ ਵਿੱਚ ਅਹੁਦੇ ਦੀ ਸਹੁੰ ਚੁਕਾਈ ਗਈ।

Previous article15 new Covid positive cases lift Karnataka tally to 489
Next articleK’taka CM pleads for online donations sans physical appearance