ਸੋਚ ਲਓ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਜੰਮੂ ਤੇ ਕਸ਼ਮੀਰ ਨਾਲ਼ ਜੋ ਕੀਤੀ ਸੀ ,
ਓਹੀਓ ਹੁਣ ਪੰਜਾਬ ਨਾ ਕਰਨੀ ਚਾਹੁੰਦੇ ਹੋ.

ਕਿਰਸਾਨਾਂ ਮਜ਼ਦੂਰਾਂ ਅਤੇ ਗ਼ਰੀਬਾਂ ਦੀ,
ਝੋਲ਼ੀ ਹੰਝੂਆਂ ਦੇ ਨਾਲ਼ ਭਰਨੀ ਚਾਹੁੰਦੇ ਹੋ .

ਸਾਨੂੰ ਊਧਮ ਭਗਤ ਸਰਾਭੇ ਭੁੱਲੇ ਨਹੀਂਓਂ ,
ਕਿਓਂ ਪੰਜਾਬ ਦੀ ਖੇਤੀ ਚਰਨੀਂ ਚਾਹੁੰਦੇ ਹੋ .

              ਮੂਲ ਚੰਦ ਸ਼ਰਮਾ , ਪ੍ਧਾਨ
ਪੰਜਾਬੀ ਸਾਹਿਤ ਸਭਾ ਧੂਰੀ(ਸੰਗਰੂਰ)
             ਪੰਜਾਬ 148024

Previous articleGovernor of Maharashtra must stick to constitutional values of secularism and social justice
Next articleਰੁਲਦੂ ਦੀ ਫਿਟਕਾਰ