ਸੈਂਟ ਜੂਡਸ ਕਾਨਵੈਂਟ ਸਕੂਲ ਮਹਿਤਪੁਰ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ

ਮਹਿਤਪੁਰ  (ਨੀਰਜ ਵਰਮਾ) (ਸਮਾਜ ਵੀਕਲੀ):  ਸੈਂਟ ਜੂਡਸ ਕਾਨਵੈਂਟ ਸਕੂਲ ਮਹਿਤਪੁਰ ਵਿਖੇ ਡਾਇਰੈਕਟਰ  ਫਾਦਰ   ਬੈਟਸਨ  ਅਤੇ ਸਕੂਲ ਪ੍ਰਿੰਸੀਪਲ ਸਿਸਟਰ  ਐਂਜਲਾ ਦੀ ਅਗਵਾਈ ਵਿਚ ਲੋਹੜੀ ਦਾ ਤਿਉਹਾਰ  ਮਨਾਇਆ ਗਿਆ । ਇਸ ਮੌਕੇ ਅਧਿਆਪਕਾਂ ਵੱਲੋਂ  ਪੰਜਾਬ ਕਸ਼ਮੀਰ ਹਿਮਾਚਲ ਪ੍ਰਦੇਸ਼ ,ਤਾਮਿਲਨਾਡੂ ,ਕੇਰਲਾ, ਗੁਜਰਾਤ ਅਤੇ ਰਾਜਸਥਾਨ ਵੱਖ ਵੱਖ ਰਾਜਾਂ ਦੇ ਸੱਭਿਆਚਾਰ ਦੀ ਪ੍ਰਦਰਸ਼ਨੀ ਲਗਾਈ ਗਈ । ਵਿਦਿਆਰਥੀਆਂ ਵੱਲੋਂ   ਲੋਕ ਨਾਚ ਪੇਸ਼ ਕੀਤਾ ਗਿਆ ।ਇਸ ਦੌਰਾਨ ਅਧਿਆਪਕਾਂ ਦੁਆਰਾ ਲੋਹੜੀ ਨਾਲ ਸਬੰਧਿਤ ਲੋਕ ਗੀਤ ਗਾਏ ਗਏ  ।ਇਸ ਮੌਕੇ ਪ੍ਰਿੰਸੀਪਲ ਸਿਸਟਰ ਐਂਜਲਾ ,ਸਿਸਟਰ ਸੰਗੀਤਾ, ਸਿਸਟਰ ਸੰਧਿਆ,  ਬਾਬੂ ਜੀ ਬਿੱਟੂ ਮੈਥਿਊ ,ਨਿਸ਼ਾ, ਮਮਤਾ,ਪਵਨਦੀਪ  ,ਮਲਕੀਤ, ਰਾਜਵਿੰਦਰ  ,ਇੰਦਰਜੀਤ ਰਜਨੀ ਆਦਿ ਹਾਜ਼ਰ ਸਨ

Previous articleਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਸਬੰਧੀ ਸਰੋੰ, ਹਲਦੀ ਅਤੇ ਗੇਦੇਂ ਦੇ ਪ੍ਰਦਰਸ਼ਨੀ ਪਲਾਟਾਂ ਦਾ ਕੀਤਾ ਨਿਰੀਖਣ
Next articleChloroquine, corticosteroids use may impair antibody response in Covaxin