ਸੁਸ਼ਾਂਤ ਰਾਜਪੂਤ ਖ਼ੁਦਕੁਸ਼ੀ: ਅਦਾਕਾਰਾ ਰੀਆ ਚੱਕਰਬਰਤੀ ਸੁਪਰੀਮ ਕੋਰਟ ਪੁੱਜੀ

ਮੁੰਬਈ (ਸਮਾਜ ਵੀਕਲੀ) : ਸੁਸ਼ਾਂਤ ਰਾਜਪੂਤ ਖ਼ੁਦਕੁਸ਼ੀ ਮਾਮਲੇ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਅਦਾਕਾਰਾ ਰੀਆ ਚੱਕਰਬਰਤੀ ਨੇ ਪਟਨਾ ਵਿੱਚ ਦਰਜ ਹੋੲੇ ਮਾਮਲੇ ਨੂੰ ਮੁੰਬਈ ਤਬਦੀਲ ਕਰਵਾਉਣ ਲਈ ਸੁਪਰੀਮ ਕੋਰਟ ਦਾ ਦਰ ਖੜਕਾ ਦਿੱਤਾ ਹੈ। ਇਹ ਕੇਸ ਸੁਸ਼ਾਂਤ ਰਾਜਪੂਤ ਦੇ ਪਿਤਾ ਨੇ ਦਰਜ ਕਰਵਾਇਆ ਹੈ। ਇਸ ਦੌਰਾਨ ਅਦਾਕਾਰਾ ਨੇ ਇਸ ਮਾਮਲੇ ਦੀ ਬਿਹਾਰ ਪੁਲੀਸ ਵੱਲੋਂ ਮਾਮਲੇ ਦੀ ਜਾਂਚ ’ਤੇ ਵੀ ਰੋਕ ਲਾਉਣ ਦੀ ਮੰਗ ਕੀਤੀ ਹੈ।

Previous articleਮੈਨੂੰ ਰੋਮਾਂਚ ਬਹੁਤ ਪਸੰਦ ਹੈ: ਰਾਧਿਕਾ ਅਾਪਟੇ
Next articleਤਾਮਿਲ ਨਾਡੂ ਦੇ ਮੰਤਰੀ ਵੱਲੋਂ ਰਹਿਮਾਨ ਦੀ ਹਮਾਇਤ