ਸਿੱਕਮ ’ਚ ਬਰਫ ਦੇ ਤੋਦੇ ਡਿੱਗਣ ਨਾਲ ਇਕ ਜਵਾਨ ਲਾਪਤਾ, 17 ਬਚਾਏ

ਨਵੀਂ ਦਿੱਲੀ (ਸਮਾਜਵੀਕਲੀ) : ਉੱਤਰੀ ਸਿੱਕਮ ਵਿੱਚ ਅੱਜ ਸਵੇਰੇ ਬਰਫ ਦੇ ਤੋਦੇ ਡਿੱਗਣ ਕਾਰਨ ਗਸ਼ਤ ਤੇ ਬਰਫ਼ ਨੂੰ ਹਟਾਉਣ ਵਾਲੀ ਭਾਰਤੀ ਫੌਜ ਦੇ ਜਵਾਨਾਂ ਦੀ 18 ਮੈਂਬਰੀ ਟੁਕੜੀ ਉਸ ਹੇਠ ਦਬ ਗਈ। ਬਾਅਦ ਵਿੱਚ ਰਾਹਤ ਕਾਰਜ ਚਲਾ ਕੇ 17 ਨੂੰ ਬਚਾ ਲਿਆ ਗਿਆ ਹੈ ਤੇ ਇਕ ਜਵਾਨ ਦੀ ਭਾਲ ਜਾਰੀ ਹੈ।

Previous articleਪਠਾਨਕੋਟ-ਜੰਮੂ ਮਾਰਗ ’ਤੇ ਬੱਸ ਨੂੰ ਹਾਦਸਾ: 20 ਜ਼ਖ਼ਮੀ
Next articleਐਕਸਪ੍ਰੈੱਸ ਮਾਰਗ ਵਿਵਾਦ : ਸੰਸਦ ਮੈਂਬਰ ਵੱਲੋਂ ਮੌਨ ਰੋਸ ਪ੍ਰਦਰਸ਼ਨ