ਸਿਹਤ ਕਾਮਿਆਂ ਲਈ ਕੌਸਲਰ ਜਗਜੀਤ ਸਿੰਘ ਨੇ 800 ਮੀਲ ਦੌੜ ਲਗਾਈ

ਲੰਡਨ  (ਸਮਰਾ) (ਸਮਾਜਵੀਕਲੀ) -ਯੂ.ਕੇ ਚ ਮੈਰਾਥਨ ਦੌੜਾਕ ਕੌਸਲਰ ਜਗਜੀਤ ਸਿੰਘ ਨੇ ਕੋਵਿਡ-19 ਨਾਲ ਲੜ ਰਹੇ ਸਿਹਤ ਕਾਮਿਆਂ ਦੀ ਮਦਦ ਲਈ 800 ਮੀਲ ਦੌੜ ਦੌੜੀ ਅਤੇ ਜਿਸ ਲਈ 3990 ਪੌਾਡ ਇਕੱਤਰ ਹੋਏ | ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਈਲਿੰਗ, ਨਾਰਥਵਿਕ ਪਾਰਕ ਹਸਪਤਾਲ ਅਤੇ ਹਾਲਿੰਗਡਨ ਹਸਪਤਾਲਾਂ ਲਈ 1200 ਗਾਊਨ ਭੇਟ ਕੀਤੇ ਗਏ | ਇਸ ਮੌਕੇ ਰਾਜਿੰਦਰ ਸਿੰਘ, ਰੁਕਸਾਨਾ, ਡਾ: ਹਰਮਨਦੀਪ ਸਿੰਘ ਆਦਿ ਹਾਜ਼ਰ ਸਨ |

Previous article‘Chak De! India’ title track was rejected seven times
Next articleਉਤਰ ਪ੍ਰਦੇਸ ਦੇ ਸਿੱਖਾਂ ਦਾ ਉਜਾੜਾ ਤੁਰੰਤ ਰੋਕਿਆ ਜਾਵੇ