ਸਾਬਕਾ ਮੁੱਕੇਬਾਜ਼ ਮੇਵੈਦਰ ਚੁੱਕੇਗਾ ਫਲੋਇਡ ਦੇ ਅੰਤਿਮ ਸੰਸਕਾਰ ਦਾ ਖਰਚ

(ਸਮਾਜਵੀਕਲੀ): ਸਾਬਕਾ ਮੁੱਕੇਬਾਜ਼ੀ ਚੈਂਪੀਅਨ ਫਲੋਇਡ ਮੇਵੈਦਰ ਨੇ ਜਾਰਜ ਫਲੋਇਡ ਦੇ ਅੰਤਿਮ ਸੰਸਕਾਰ ਅਤੇ ਸ਼ੋਗ ਸਭਾ ਦਾ ਦਾ ਖਰਚਾ ਚੁੱਕਣ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਉਸਦੇ ਪਰਿਵਾਰ ਨੇ ਸਵੀਕਾਰ ਕਰ ਲਿਆ। ਮੇਵੈਦਰ ਪਰਮੋਸ਼ਨਜ਼ ਦੇ ਸੀਈਓ ਲਿਓਨਾਰਡ ਐਲਰਬੇ ਨੇ ਦੱਸਿਆ ਕਿ ਉਹ ਖੁਦ ਪਰਿਵਾਰ ਨਾਲ ਸੰਪਰਕ ਵਿੱਚ ਹਨ।
Previous articleਖੇਡ ਰਤਨ ਲਈ ਨੀਰਜ ਅਤੇ ਅਰਜੁਨ ਐਵਾਰਡ ਲਈ ਚਾਰ ਅਥਲੀਟਾਂ ਦੇ ਨਾਂ ਭੇਜੇ
Next articleMaha Minister seeks action over Kerala elephant killing