ਸ਼ਹੀਦੇ ਆਜ਼ਮ ਭੱਗਤ ਸਿੰਘ ਦੇ ਜਨਮ ਦਿਵਸ ਨੂੰ ਸਮੱਰਪਤ ਤੀਜਾ ਦੋ ਦਿਨਾਂ ਬਲੱਡ ਡੁਨੇਸ਼ਨ ਕੈਂਪ  

ਨਕੋਦਰ, ਨਿਊਜ਼ੀਲੈਂਡ – (ਹਰਜਿੰਦਰ ਛਾਬੜਾ) ਵਾਈਕਾਟੋ ਸ਼ਹੀਦੇ ਆਜ਼ਮ ਭੱਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਵੱਲੋਂ ਹਮੈਲਟਿੱਨ ਨਿਊਜੀਲੈਂਡ ਵਿੱਚ ਦੋ ਦਿਨਾਂ ਬਲੱਡ ਡੁਨੇਸ਼ਨ ਕੈਂਪ ਲਾਇਆ ਗਿਆ,  ਜਿਸ ਵਿੱਚ ਵੱਡੀ ਗਿਣਤੀ ਵਿੱਚ ਵੀਰਾਂ ਭੈਣਾਂ ਨੇ ਖੂੰਨਦਾਨ ਕੀਤਾ।
77 ਯੂਨਿਟ ਬਲੱਡ ਅਤੇ 16 ਯੂਨਿਟ ਪਲਾਜਮਾ ਦਾਨ ਕੀਤਾ ਗਿਆ ਅਤੇ 21 ਪਲਾਜਮਾ ਲਈ ਬੁਕਿੰਗ ਕੀਤੀ ਗਈ। ਟਰੱਸਟ ਦੇ ਪ੍ਰਧਾਨ ਗੁਰਵਿੰਦਰ ਸਿੰਘ ਬੁੱਟਰ, ਉੱਪਪ੍ਰਧਾਨ ਵਰਿੰਦਰ ਸਿੱਧੂ,   ਸਕੱਤਰ ਰਾਜਵੀਰ ਸਿੰਘ,  ਕੈਸ਼ੀਅਰ ਸੁਖਜੀਤ ਰੱਤੂ, ਮੈਂਬਰਜ  ਖੁਸ਼ਮੀਤ ਕੋਰ ਸਿੱਧੂ, ਕਮਲਜੀਤ ਕੌਰ , ਦੀਦਾਰ ਸਿੰਘ , ਗੁਰਦੀਪ ਕੌਰ , ਹਰਪ੍ਰੀਤ ਕੌਰ, ਅਤੇ ਸਪੌਸ਼ਰਜ ਰਵਿੰਦਰ ਸਿੰਘ ਪੁਆਰ, ਸੁ਼ਸਮਾਂ ਕਾਸ਼ਲ ਜੀ, ਜਰਨੈਲ ਸਿੰਘ ਰਾਹੌ, ਸੁਰਜੀਤ ਸਿੰਘ ਬਿੰਦਰਾ, ਪ੍ਰਮਜੀਤ ਪ੍ਰੀਹਾਰ, ਮਨਜੀਤ ਸਿੰਘ ਰੀਹਲ, ਮਨਜੀਤ ਸਿੰਘ ਠੰਂਡਲ, ਅਮਰੀਕ ਸਿੰਘ ਜੱਜ, ਜਿੰਦੀਂ ਔਜਲਾ, ਪ੍ਰਵਿੰਦਰ ਚਾਹਲ  ਅਤੇ ਵਲੰਟੀਅਰ ਹਰਿੰਦਰ ਢੀਂਡਸਾ , ਬਲਵੀਰ ਸਿੰਘ, ਅਮਰੀਕ ਬਰਾੜ,ਹਰੀਸ਼ ਹੈਰੀ, ਪ੍ਰਭਜੋਤ ਕੌਰ, ਸਤਨਾਮ ਸਿੰਘ ।
ਕੈਂਪ ਦਾ ਉਦਘਾਟਨ ਡੇਬਿੱਡ ਬੈਨਿਟ ਮੈਂਬਰ ਪਾਰਲੀਮੈਂਟ ਅਤੇ ਸੁ਼ਸਮਾ ਕਾਂਸਲ ਜੀ ਨੇ ਸਾਝੇਂ ਤੌਰ ਤੇ ਕੀਤਾ।   ਐਨ ਜੈਡ ਬਲੱਡ ਮੈਨਜਮੈਂਟ ਵੱਲੋਂ ਟਰੱਸਟ ਦੀ ਟੀਮ ਨੂੰ ਫਾਈਵ ਸਟਾਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।  ਸਾਰੇ ਵੀਰਾਂ ਭੈਣਾਂ ਦਾ ਧੰਨਵਾਦ ਜ਼ਿਹਨਾਂ ਨੇ ਕੈਂਪ ਨੂੰ ਕਾਮਯਾਬ ਕਰਨ ਲਈ ਮਿਹਨਤ ਕੀਤੀ
    – ਜਰਨੈਲ ਸਿੰਘ ਰਾਹੌਂ
Previous articleMilitants blow up power pylon in Afghanistan
Next articleਫੈਡਰਲ ਚੋਣਾਂ ਲਈ ਉਮੀਦਵਾਰਾਂ ਵਲੋਂ ਸਰਗਰਮੀਆਂ ਸਿਖ਼ਰਾਂ ‘ਤੇ