ਸਮੇਂ ਦੇ ਹਾਕਮ ਨੂੰ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

 

ਤੇਰੀ ਨੀਤ ਨਾਲ਼ ਜੋ ਰੂਹਾਂ ਦੁਖੀਆਂ ,
ਅਸੀਂ ਉਹ ਗੱਲਾਂ ਵੀ ਜਾਣਦੇ ਹਾਂ  ।
ਸਾਡੇ ਮਨਾਂ ਅੰਦਰ ਕਿਉਂ ਪਾਥੀਆਂ ਧੁਖੀਆਂ,
ਅਸੀਂ ਉਹ ਗੱਲਾਂ ਵੀ ਜਾਣਦੇ ਹਾਂ  ।
ਤੂੰ ਨਿੱਤ ਸਮਝਾਵੇਂ ਸਾਨੂੰ ਉਹ  ,
ਜਿਹੜਾ ਸੋਧ ਬਿਲਾਂ ਵਿੱਚ ਲਿਖਿਆ ਏ  ,
ਜਿਹੜੀਆਂ ਲਿਖੇ ਹੋਏ ਦੇ ਓਹਲੇ ਛੁਪੀਆਂ   ,
ਅਸੀਂ ਉਹ ਗੱਲਾਂ ਵੀ ਜਾਣਦੇ ਹਾਂ  ।
           ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
             9478408898
Previous articleRani Mukerji: Learnt a lot about humanity doing ‘Black’, ‘Hichki’
Next articleਡਾ ਬੀ ਆਰ ਅੰਬੇਦਕਰ ਦੇ ਪ੍ਰੀ ਨਿਰਵਾਣ ਦਿਵਸ ਸਬੰਧੀ ਭਲਾਣਾ ਵਿਖੇ ਸਮਾਗਮ ਆਯੋਜਿਤ