ਸਕਾਟਲੈਂਡ ਦੇ ਬੰਦ ਸਕੂਲ ਪੰਜ ਮਹੀਨਿਆਾ ਦੇ ਵਕਫ਼ੇ ਬਾਅਦ 12 ਅਗਸਤ ਨੂੰ ਖੋਲੇ

ਲੰਡਨ(ਰਾਜਵੀਰ ਸਮਰਾ) (ਸਮਾਜ ਵੀਕਲੀ):– ਕੋਵਿਡ-19 ਮਹਾਂਮਾਰੀ ਕਾਰਨ 20 ਮਾਰਚ ਨੂੰ ਸਕਾਟਲੈਂਡ ਦੇ ਸਕੂਲ ਬੰਦ ਕਰ ਦਿੱਤੇ ਗਏ ਸਨ ਤੇ ਕਰੀਬ ਪੰਜ ਮਹੀਨਿਆਾ ਦੇ ਵਕਫ਼ੇ ਬਾਅਦ 12 ਅਗਸਤ ਨੂੰ ਖੋਲੇ ਗਏ ਹਨ | ਵਿਦਿਆਰਥੀਆਾ ਲਈ ਸਕੂਲਾਾ ਵਿਚ ਸਫਾਈ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ , ਸੈਨੇਟਾਈਜਰ ਸਟੈਂਡ, ਸਕੂਲਾਾ ਅੰਦਰ ਤੇ ਖੇਡ ਮੈਦਾਨਾਾ ਵਿਚ ਜ਼ਰੂਰੀ ਸਮਾਜਿਕ ਦੂਰੀ ਦੇ ਨਿਸ਼ਾਨ ਲਗਾਏ ਗਏ ਹਨ ਅਤੇ ਸਕੂਲਾਾ ਅੰਦਰ ਤੇ ਬਾਹਰ ਆਉਣ ਲਈ ਵੱਖ-ਵੱਖ ਰਸਤੇ ਬਣਾਏ ਗਏ ਹਨ | ਸਕਾਟਲੈਂਡ ਵਿਚ ਕਰੀਬ 7 ਲੱਖ ਸਕੂਲੀ ਵਿਦਿਆਰਥੀ ਹਨ |

Previous articleਸਕਾਟਲੈਂਡ ਰੇਲ ਹਾਦਸੇ ”ਤੇ ਮਹਾਰਾਣੀ ਅਤੇ ਪ੍ਰਧਾਨ ਮੰਤਰੀ ਨੇ ਵੀ ਪ੍ਰਗਟਾਇਆ ਦੁੱਖ
Next articleਪੰਜਾਬੀ ਸਿਨੇਮੇ ਦੀਆਂ ਮਸ਼ਹੂਰ ਫ਼ਿਲਮਾਂ ਦੇ ਗੀਤਾਂ ਦਾ ਰਚੇਤਾ :ਗੀਤਕਾਰ ਕੁਲਦੀਪ ਕੰਡਿਆਰਾ