ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ  ਜਨਮ ਉਤਸਵ ਦੇ ਸੰਬੰਧ ਵਿਚ ਸੈਮੀਨਾਰ

फोटो कैप्शन: फोटो में खड़े सोसाइटी के कार्यकर्ता बाएं से दाएं -  रणवीर भट्टी,  एडवोकेट कुलदीप भट्टी, बलदेव राज भारद्वाज, वरिंदर कुमार, मैडम सुदेश कल्याण,लाहौरी राम बाली और सोहन लाल डीपीआई कॉलेज (रिटायर्ड). 

 

 ਜਲੰਧਰ  :  ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ  ਸੋਸਾਇਟੀ  ਦੀ  ਪ੍ਰਧਾਨ ਮੈਡਮ ਸੁਦੇਸ਼ ਕਲਿਆਣ ਦੀ ਪ੍ਰਧਾਨਗੀ ਹੇਠ 27 ਅਕਤੂਬਰ ਨੂੰ ਅੰਬੇਡਕਰ  ਭਵਨ ਜਲੰਧਰ ਵਿਖੇ ਹੋਈ. ਮੀਟਿੰਗ ਵਿਚ 14 ਅਕਤੂਬਰ 2019  ਨੂੰ ਮਨਾਏ ਗਏ ਧੰਮ-ਚੱਕਰ ਪਰਿਵਰਤਨ ਦਿਵਸ  ਦੀ ਸਮੀਖਿਆ ਕੀਤੀ ਗਈ. ਦੇਸ਼ ਵਿਚ ਚੱਲ ਰਹੇ ਮੌਜੂਦਾ  ਹਾਲਾਤਾਂ ਤੇ ਚਰਚਾ ਵੀ ਕੀਤੀ ਗਈ.   ਸੋਸਾਇਟੀ ਨੇ ਵਿਚਾਰ-ਘੋਸ਼ਟੀਆਂ ਦੀ ਲੜ੍ਹੀ ਵਿਚ ਅਗਲਾ ਸੈਮੀਨਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ  ਜਨਮ ਉਤਸਵ ਦੇ ਸੰਬੰਧ ਵਿਚ ਨਵੰਬਰ ਦੇ ਮਹੀਨੇ ਵਿਚ ਕਰਨ ਦਾ ਫੈਸਲਾ ਕੀਤਾ ਹੈ.  ਇਸ ਮੌਕੇ  ਬਲਦੇਵ ਰਾਜ ਭਾਰਦਵਾਜ, ਸੋਹਣ ਲਾਲ ਡੀ ਪੀ ਆਈਂ ਕਾਲਿਜਾਂ (ਸੇਵਾਮੁਕਤ), ਲਾਹੌਰੀ ਰਾਮ ਬਾਲੀ, ਵਰਿੰਦਰ ਕੁਮਾਰ,  ਐਡਵੋਕੇਟ ਕੁਲਦੀਪ ਭੱਟੀ, ਤਿਲਕ ਰਾਜ, ਜਸਵਿੰਦਰ ਵਰਿਆਣਾ, ਐਡਵੋਕੇਟ ਪਰਮਿੰਦਰ ਸਿੰਘ ਅਤੇ ਰਣਵੀਰ ਭੱਟੀ  ਹਾਜਰ ਸਨ .

 

 

 

Previous articleCelebrate or not : Whose festivals are they ?
Next articleDushyant Chautala Factor in Haryana Politics