ਸ਼ੈਲੀ ਬੀ ਦੇ ਜਨਮ ਦਿਨ ਤੇ ਕੰਪਨੀ ਨੇ ਕੀਤਾ ਇੰਤਜਾਰ ਗਾਣੇ ਦਾ ਪੋਸਟਰ ਰਲੀਜ

ਹੱਕ ਰਿਕਾਰਡ ਅਤੇ ਕੇ ਪੀ ਕੀਅਰੇਸ਼ਨ ਵਲੋਂ ਸਿੰਗਰ ਸ਼ੈਲੀ ਬੀ ਦਾ ਨਵਾਂ ਟਰੈਕ ਇੰਤਜ਼ਾਰ ਦਾ ਪੋਸਟਰ ਉਨਾਂ ਦੇ ਜਨਮ ਦਿਨ ਤੇ ਰਲੀਜ ਕੀਤਾ ਹੈ। ਸ਼ੈਲੀ ਬੀ ਨੇ ਆਪਣੀ ਮਿੱਠੀ ਆਵਾਜ਼ ਚ ਗੀਤ ਗਾਇਆ ਹੈ। ਗੀਤ ਦਾ ਮਿਊਜ਼ਿਕ ਸਾਬ ਸਿੰਘ ਨੇ ਕੀਤਾ ਹੈ । ਇਸ ਨੂੰ ਲਿਖਿਆ ਹੈਪੀ ਡੱਲੀ ਅਤੇ ਨੀਰੂ ਜੱਸਲ ਨੇ ਹੈ। ਗੀਤ ਦਾ ਵੀਡੀਓ ਨੀਸ਼ੂ ਕਸ਼ਯਪ ਨੇ ਤਿਆਰ ਕੀਤਾ ਹੈ।

Previous articleIIW Celebrates 74thIndian Independence Day with a patriotic musical evening and Ladies Cricket
Next articlePulwama terror attack: NIA names JeM chief Masood Azhar in chargesheet