ਸ਼ਿਵਾਨੀ ਗਿੱਲ ‘ਕਦਰ’ ਗੀਤ ਨਾਲ ਭਰ ਰਹੀ ਹਾਜ਼ਰੀ

ਫੋਟੋ : - ਸ਼ਿਵਾਨੀ ਗਿੱਲ ਗੀਤ ਦੀ ਰਿਕਾਰਡਿੰਗ ਮੌਕੇ।

ਹੁਸ਼ਿਆਰਪੁਰ/ਸ਼ਾਮਚੁਰਾਸੀ 30 ਜੁਲਾਈ, (ਚੁੰਬਰ)(ਸਮਾਜਵੀਕਲੀ) – ਗਾਇਕਾ ਸ਼ਿਵਾਨੀ ਗਿੱਲ ‘ਕਦਰ’ ਸਿੰਗਲ ਟਰੈਕ ਨਾਲ ਸਰੋਤਿਆਂ ਦੀ ਕਚਿਹਰੀ ਵਿਚ ਆਪਣੀ ਦਮਦਾਰ ਹਾਜ਼ਰੀ ਲਗਵਾ ਰਹੀ ਹੈ। ਇਸ ਟਰੈਕ ਦੇ ਪ੍ਰੋਜੈਕਟਰ ਪਤੱਰਸ ਚੀਮਾ ਨੇ ਦੱਸਿਆ ਕਿ ਇਸ ਦਾ ਮਿਊਜਿਕ ਪ੍ਰਵੇਜ ਚੀਮਾ ਦਾ ਹੈ ਅਤੇ ਇਸ ਨੂੰ ਕੇਸ਼ੀ ਭੇਣੀਵਾਲਾ ਨੇ ਕਲਮਬੱਧ ਕੀਤਾ ਹੈ।

ਇਸ ਟਰੈਕ ਦੇ ਪ੍ਰੋਡਿਊਸਰ ਕਮਲਜੀਤ ਕੇ ਗਰੇਵਾਲ ਹਨ ਅਤੇ ਲੇਬਲ ਕੇ ਪੀ ਪ੍ਰੋਡਕਸ਼ਨ ਦਾ ਹੈ। ਪੰਜਾਬੀ ਮਾਂ ਬੋਲੀ ਦੇ ਸਤਿਕਾਰ ਵਿਚ ਉਕਤ ਗਾਇਕਾ ਦੀ ਇਹ ਪਹਿਲ ਕਦਮੀਂ ਹੈ। ਜਿਸ ਨੂੰ ਸਰੋਤੇ ਮਣਾਂ ਮੂੰਹੀ ਪਿਆਰ ਦੇ ਕੇ ਨਿਵਾਜਣਗੇ। ਇਸ ਉਸ ਦੀ ਦਿਲੀਂ ਤਮੰਨਾ ਹੈ।

Previous articleਗੁਰਮੇਜ਼ ਸਹੋਤਾ ‘ਚੈਲਿੰਜ’ ਗੀਤ ਨਾਲ ਦੇ ਰਿਹਾ ਦਸਤਕ
Next articleਕਿੱਕਰ ਪੀਰ ਵਾਲੀ ਕਾਜਵੇ ਦੀ ਖਰਾਬ ਸੜਕ ਨੂੰ ਨੌਜਵਾਨਾਂ ਕੀਤਾ ਦਰੁੱਸਤ