ਸ਼ਾਹ ਸੁਲਤਾਨ ਕ੍ਰਿਕੇਟ ਕਲੱਬ ਵੱਲੋਂ ਬੱਚਿਆਂ ਦਾ ਕ੍ਰਿਕਟ ਟੂਰਨਾਮੈਂਟ ਅੱਜ ਤੋਂ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ)– ਸ਼ਾਹ ਸੁਲਤਾਨ ਕ੍ਰਿਕੇਟ ਕਲੱਬ ਰਜਿਸਟਰ ਸਮਾਜ ਸੇਵੀ ਸੰਸਥਾ ਦੇ ਸਰਪ੍ਰਸਤ  ਗੁਰਵਿੰਦਰ ਸਿੰਘ ਵਿਰਕ ਅਤੇ ਸਰਦਾਰ ਸੁਖਦੇਵ ਸਿੰਘ ਜੱਜ ਜੀ ਦੀ ਅਗਵਾਈ ਹੇਠ ਕਲੱਬ ਦੀ ਮੀਟਿੰਗ ਹੋਈ । ਮੀਟਿੰਗ ਵਿੱਚ ਸਰਦਾਰ ਗੁਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਕਲੱਬ ਵੱਲੋਂ 8 ਤੋ 11 ਸਾਲ ਗਰੁੱੱਪ ਦੇ ਬੱਚਿਆਂ ਦੇ ਮੈਚ ਅਤੇ 12 ਤੋਂ 15 ਸਾਲ ਗਰੁੱਪ ਦੇ ਬੱਚਿਆਂ ਦੇ ਮੈਚ 22 ਨਵੰਬਰ ਐਤਵਾਰ ਨੂੰ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਲੜਕੇ ਦੀ ਗਰਾਊਂਡ ਵਿੱਚ ਕਰਵਾਏ ਜਾਣਗੇ  ।

ਸਰਦਾਰ ਰਣਜੀਤ ਸਿੰਘ ਸੈਣੀ ਨੇ ਦੱਸਿਆ ਕਿ ਬੱਚਿਆਂ ਨੂੰ ਖੇਡਾਂ ਵਿੱਚ ਉਤਸ਼ਾਹਿਤ ਕਰਨ ਲਈ ਕਲੱਬ ਵੱਲੋ ਉਪਰਾਲਾ ਕੀਤਾ ਜਾ ਰਿਹਾ ਹੈ ਕਲੱਬ ਦੇ ਉਪ ਪ੍ਰਧਾਨ ਸਰਦਾਰ ਅੰਗਰੇਜ਼ ਸਿੰਘ ਡੇਰਾ ਸੈਯਦਾਂ ਨਰੇਸ਼ ਕੋਹਲੀ ਨੇ ਦਸਿਆ ਕਿ ਪੰਜਾਬ ਦਾ ਨੰਬਰ ਇਕ ਕਿ੍ਕਟ ਓਪਨ ਟੂਰਨਾਮੈਂਟ 6 ਦਸੰਬਰ ਤੋਂ ਕਰਵਾਇਆ ਜਾਵੇਗਾ । ਇਸ ਮੌਕੇ ਹਰਪ੍ਰੀਤ ਸੰਧੂ ਜਤਿੰਦਰ    ਸਿੰਘ ਖਾਲਸਾ ਜਗਤਾਰ ਸਿੰਘ ਗੋਰਾਇਆ ਜਗਤਜੀਤ ਸਿੰਘ ਪੰਛੀ ਹਰਮੀਤ ਸਿੰਘ ਦਲਜੀਤ ਸਿੰਘ ਜੈਨਪੁਰ ਯਸ਼ ਥਿੰਦ ਰਜੇਸ਼ ਕੁਮਾਰ ਰਾਜੂ ਗੌਤਮ ਸ਼ਰਮਾ ਮੁਕੇਸ਼ ਚੌਹਾਨ ਪਰਦੀਪ ਸ਼ਰਮਾ ਯੋਗੇਸ਼ ਸ਼ੋਰੀ ਸਨੀ ਨਾਹਰ ਨਿਰਮਲ ਲੈਬ ਕਰਨ ਪੁਰੀ ਅਜੇ ਅਸਲਾ ਅਮਰਜੀਤ ਸਿੰਘ ਹਾਜਰ ਸਨ

Previous articleਡਿੰਪਾ ਤੇ ਚੀਮਾ ਵਲੋਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦਾ ਚਿੱਤਰ ਜਾਰੀ
Next articleਯਾਤਰੂ ਤੇ ਮਾਲ ਗੱਡੀਆਂ ਨੂੰ ਭਲਕ ਤੋਂ ਮਿਲੇਗਾ ਲਾਂਘਾ