ਲੜਕੀ ਦੇ ਵਿਆਹ ਮੌਕੇ ਕੰਨਿਆਦਾਨ ਕੀਤਾ

ਕੈਪਸ਼ਨ-ਕੰਨਿਆਦਾਨ ਕਰਦੇ ਹੋਏ ਡਾ. ਆਰ ਐਲ ਰਾਣਾ

 

ਅੱਪਰਾ, (ਸਮਾਜ ਵੀਕਲੀ)-ਕਰੀਬੀ ਪਿੰਡ ਢੱਕ ਮਜਾਰਾ ਵਿਖੇ ਵਸਨੀਕ ਡਾ. ਆਰ. ਐੱਲ ਰਾਣਾ ਵਲੋਂ ਦੀਪਕ ਰਸੂਲਪੁਰੀ ਪ੍ਰਧਾਨ ਅੰਬੇਡਕਰ ਸੈਨਾ ਤਹਿਸੀਲ ਫਿਲੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੱਕ ਲੜਕੀ ਦੇ ਵਿਆਹ ਮੌਕੇ ਕੰਨਿਆਦਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਡਾ. ਆਰ ਐਲ. ਰਾਣਾ ਨੇ ਕਿਹਾ ਕਿ ਕੰਨਿਆਦਾਨ ਸੱਭ ਤੋਂ ਵੱਡਾ ਦਾਨ ਹੈ। ਇਸ ਲਈ ਹਰ ਵਿਅਕਤੀ ਨੂੰ ਲੜਕੀ ਦੇ ਵਿਆਹ ’ਤੇ ਮੱਦਦ ਕਰਦੇ ਹੋਏ ਕੰਨਿਆਦਾਨ ਕਰਨਾ ਚਾਹੀਦਾ ਹੈ।

Previous articleਧੀਆਂ ਪੁੱਤਾਂ ਦਾ ਫ਼ਰਕ
Next articleਸਕੂਲ ਦੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ