ਲੋਕ – ਕਵੀ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

ਜਿੱਦਾਂ ਪੀਣ ਵਾਲਿਆਂ ਦੀ ਆੜੀ ,
ਥੋਕਾਂ ਦੇ ਨਾਲ਼ ਹੁੰਦੀ ਅੈ ।
ਓਦਾਂ ਕਾਰਖਾਨੇਦਾਰਾਂ ਦੀ ਵੀ ,
ਜੋਕਾਂ ਦੇ ਨਾਲ਼ ਹੁੰਦੀ ਅੈ ।
ਜਿਵੇਂ ਆਪਣੇ ਘਰ ਪਰਿਵਾਰ ਨਾਲ਼,
ਹੁੰਦੀ ਹੈ ਸਿਆਸੀ ਬੰਦਿਆਂ ਦੀ,
ਓਵੇਂ ਲੋਕ ਕਵੀ ਦੀ ਪ੍ਰਤੀਬੱਧਤਾ ,
ਅਪਣੇ ਲੋਕਾਂ ਦੇ ਨਾਲ਼ ਹੁੰਦੀ ਅੈ।

ਮੂਲ ਚੰਦ ਸ਼ਰਮਾ .
9478408898

Previous articleਜਾਗ ਲਾਏ ਦਾ ਅਸਰ
Next articleਨਸਿਆਂ ਵਿਰੁੱਧ 6 ਮੁਕੱਦਮੇ ਦਰਜ ਕਰਕੇ 6 ਮੁਲਜਿਮ ਕੀਤੇ ਗ੍ਰਿਫਤਾਰ