ਲੁਧਿਆਣਾ ਦੇ ਅਰਬਨ ਅਸਟੇਟ-1 ਤੇ 2 ਕੰਟੇਨਮੈਂਟ ਜ਼ੋਨ ਐਲਾਨੇ

ਲੁਧਿਆਣਾ (ਸਮਾਜ ਵੀਕਲੀ) :ਇਥੋਂ ਦੇ ਅਰਬਨ ਅਸਟੇਟ-1 ਤੇ 2 ਵਿਚ ਕਰੋਨਾ ਦੇ ਕੇਸ ਵਧਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਅਰਬਨ ਅਸਟੇਟ ਫੇਜ਼-1 ਦੁਗਰੀ ਤੇ ਫੇਜ਼-2 ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਪੂਰੇ ਖੇਤਰ ਨੂੰ ਅੱਜ ਰਾਤ 9 ਵਜੇ ਤੋਂ ਬਾਅਦ ਅਗਲੇ ਹੁਕਮਾਂ ਤਕ ਪੂਰੀ ਤਰ੍ਹਾਂ ਸੀਲ ਕਰਨ ਦੇ ਹੁਕਮ ਦਿੱਤੇ ਹਨ।

Previous articleਕੋਵਿਡ-19: ਤੀਜੀ ਡੋਜ਼ ਦੇ ਅਸਰ ਦਾ ਪਤਾ ਲਾਉਣ ਲਈ ਹੋਰ ਅੰਕੜੇ ਤੇ ਖੋਜ ਲੋੜੀਂਦੀ
Next articleEducate, Agitate, Organize: Self-reflections