ਰੋਕੋ ਕੈਂਸਰ ਤੇ ਅੱਖਾਂ ਦਾ ਚੌਥਾ ਫਰੀ ਕੈੰਪ ਬਾਠ ਕਲਾਂ ਚ 19 ਅਤੇ 20 ਅਕਤੂਬਰ ਨੂੰ

ਮਹਿਤਪੁਰ – (ਨੀਰਜ ਵਰਮਾ) ਪਿੰਡ ਬਾਠ ਕਲਾਂ ਚ ਏਕ ਜੋਤ ਵੈਲਫੇਅਰ ਫਾਊੰਡੇਸ਼ਨ ਬਾਠ ਬਲੱਡ ਸੁਸਾਇਟੀ ਤੇ ਪੁਨਰਜੋਤ ਆਈ ਸੁਸਾਇਟੀ ਮਹਿਤਪੁਰ ਤੇ ਸਮੂਹ ਪੰਚਾਇਤ ਪਿੰਡ ਬਾਠ ਕਲਾਂ ਤੇ ਨਗਰ ਨਿਵਾਸੀ ਬਾਠ ਕਲਾਂ ਵੱਲ ਡਾਕਟਰ ਮਨੋਹਰ ਲਾਲ ਦੀ ਯਾਦ ਚ 19 ,20 ਅਕਤੂਬਰ ਦਿਨ ਸ਼ਨੀਵਾਰ ਤੇ ਐਤਵਾਰ ਰੋਕੋ ਕੈਂਸਰ ਤੇ ਫਰੀ ਅੱਖਾਂ ਦਾ ਚੈਕਅਪ ਕੈੰਪ ਲਗਾਇਆ ਜਾ ਰਿਹਾ ਹੈ। ਜਿਸ ਚ ਲੋੜਵੰਦ ਮਰੀਜਾਂ ਨੂੰ ਦਵਾਈਆਂ ,ਫਰੀ ਐਨਕਾਂ ਤੇ ਮੋਤੀਏ ਦੇ ਉਪਰੇਸ਼ਨ ਕੀਤੇ ਜਾਣਗੇ ਤੇ ਕੈੰਪ ਚ ਗੁਰੂ ਕਾ ਲੰਗਰ ਅਤੁੱਟ ਵਰਤੇਗਾਂ।
Previous articleXi Jinping Vs Narendra Modi 
Next articleਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸੰਬੰਧੀ ਸ਼ੋਭਾ ਯਾਤਰਾ ਧੂਮਧਾਮ ਨਾਲ ਸੰਪੰਨ