ਰੁਲਦੂ ਦੀ ਬੇਨਤੀ

(ਸਮਾਜ ਵੀਕਲੀ)

ਮੋਟਰ ਸਾਈਕਲ ਤੇ ਕਾਰਾਂ ਛੱਡ ਕੇ ,
ਸਾਈਕਲਾਂ ਉੱਪਰ ਆਉਣਾ ਚਾਹੀਦੈ.
ਇਹ ਸਭ ਤੋਂ ਵਧੀਆ ਕਸਰਤ ਹੈ ,
ਇਸ ਨੂੂੰ ਮੁੜ ਅਜਮਾਉਣਾ ਚਾਹੀਦੈ .
ਦਸਾਂ ਨਹੁੰਆਂ ਦੀ ਕਿਰਤ ਕਮਾਈ ,
ਡੀਜਲ ਤੇ ਪੈਟਰੋਲ ਨੇ ਖਾਂਦੇ  ,
ਸਰਕਾਰਾਂ ਸਣੇਂ ਕੁੱਝ ਤੇਲ ਕੰਪਨੀਆਂ,
ਨੂੰ ਵੀ ਸਬਕ ਸਿਖਾਉਣਾ ਚਾਹੀਦੈ .
                 ਮੂਲ ਚੰਦ ਸ਼ਰਮਾ ਪ੍ਧਾਨ
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
              ਪੰਜਾਬ 148024
Previous articleਜਰਖੜ ਹਾਕੀ ਅਕੈਡਮੀ ਦੇ ਗੋਲਕੀਪਰ ਗੁਰਿੰਦਰਪਾਲ ਸਿੰਘ ਬੜੈਚ ਅਤੇ ਮਾਤਾ ਸਰਬਜੀਤ ਕੌਰ ਦੀ ਸੜਕ ਹਾਦਸੇ ਵਿੱਚ ਮੌਤ
Next articleMaha: Covid deaths double, state toll crosses 41K