‘ਰਾਸ਼ਟਰਵਾਦ’ ਨੂੰ ਨਾਜ਼ੀਵਾਦ ਨਾਲ ਜੋੜਿਆ ਜਾ ਸਕਦੈ: ਭਾਗਵਤ

ਰਾਂਚੀ: ਰਾਸ਼ਟਰੀ ਸੋਇਮ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਸ਼ਬਦ ਰਾਸ਼ਟਰਵਾਦ ਦੇ ਆਪਣੇ ਆਪ ਵਿੱਚ ਕਈ ਤਰ੍ਹਾਂ ਦੇ ਅਰਥ ਲਏ ਜਾ ਸਕਦੇ ਹਨ ਅਤੇ ਇਸ ਨੂੰ ਨਾਜ਼ੀਵਾਦ ਅਤੇ ਫਾਸ਼ੀਵਾਦ ਦੇ ਨਾਲ ਵੀ ਜੋੜਿਆ ਜਾ ਸਕਦੈ ਹੈ। ਮੋਹਨ ਭਾਗਵਤ ਦੀ ਇਹ ਟਿੱਪਣੀ ਉਦੋਂ ਆਈ ਹੈ ਜਦੋਂ ਦੇਸ਼ ਦੇ ਬਹੁਤੇ ਸ਼ਹਿਰਾਂ ਕਸਬਿਆਂ ਵਿੱਚ ਨਿਰੰਤਰ ਕੌਮੀ ਨਾਗਰਿਕਤਾ ਸੋਧ ਕਾਨੂੰਨ ਅਤੇ ਕੌਮੀ ਨਾਗਰਿਕਤਾ ਰਜਿਸਟਰ ਵਿਰੁੱਧ ਨਿਰੰਤਰ ਅੰਦੋਲਨ ਚੱਲ ਰਹੇ ਹਨ। ਇਨ੍ਹਾਂ ਦੇ ਵਿਰੋਧਆਂ ਨੂੰ ਇਸ ਦੇ ਵਿੱਚੋਂ ਹਿੰਦੂਤਵੀ ਰਾਸ਼ਟਰਵਾਦ ਨਜ਼ਰ ਆਉਂਦਾ ਹੈ ਜੋ ਕਿ ਦੇਸ਼ ਦੇ ਮੁਸਲਮਾਨਾਂ ਲਈ ਨੁਕਸਾਨਦਾਇਕ ਮੰਨਿਆ ਜਾਂਦਾ ਹੈ।

Previous articleਸੀਏਏ ਖ਼ਿਲਾਫ਼ ਧਰਨਾ: ਪੁਲੀਸ ਤੇ ਨਰੇਗਾ ਮਜ਼ਦੂਰਾਂ ਵਿਚਾਲੇ ਧੱਕਾ-ਮੁੱਕੀ
Next articleAmulya has Maoist links, says K’taka CM; father denies