ਰਾਣਾ ਕਪੂਰ ਅਤੇ ਹੋਰਾਂ ਦੀ 2200 ਕਰੋੜ ਰੁਪਏ ਦੀ ਸੰਪਤੀ ਜ਼ਬਤ

ਨਵੀਂ ਦਿੱਲੀ (ਸਮਾਜਵੀਕਲੀ)  : ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਕਾਨੂੰਨ ਤਹਿਤ ਯੈੱਸ ਬੈਂਕ ਦੇ ਸਹਿ ਬਾਨੀ ਰਾਣਾ ਕਪੂਰ ਅਤੇ ਹੋਰਾਂ ਦੀ ਕਰੀਬ 2203 ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਡੀਐੱਚਐੱਫਐੱਲ ਦੇ ਪ੍ਰਮੋਟਰ ਭਰਾਵਾਂ ਕਪਿਲ ਅਤੇ ਧੀਰਜ ਵਧਾਵਨ ਦੀਆਂ ਸੰਪਤੀਆਂ ਵੀ ਜ਼ਬਤ ਕੀਤੀਆਂ ਗਈਆਂ ਹਨ। ਕਪੂਰ ਦੀਆਂ ਕੁਝ ਵਿਦੇਸ਼ੀ ਸੰਪਤੀਆਂ ਨੂੰ ਕੇਂਦਰੀ ਏਜੰਸੀ ਨੇ ਜਾਮ ਕੀਤਾ ਹੈ।

Previous articleRussia says Israel’s annexation plan to cause new round of violence
Next articleਫਿਲਮ ਊਦਯੋਗ ਨੂੰ ਪੁਰਾਤੱਤਵ ਵਿਭਾਗ ਦੀਆਂ ਥਾਵਾਂ ’ਤੇ ਸ਼ੂਟਿੰਗ ਕਰਨ ਦਾ ਸੱਦਾ