ਯੂਰੋ 2020 ਲਈ ਇਟਲੀ ਨੇ ਕੀਤਾ ਕੁਆਲੀਫਾਈ

ਇਟਲੀ ਦੀ ਫੁੱਟਬਾਲ ਟੀਮ ਯੂਰੋ 2020 ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨ ਵਾਲੀ ਦੂਜੀ ਟੀਮ ਬਣ ਗਈ ਹੈ। ਯੂਰੋ ਕੁਆਲੀਫਾਇਰ ਵਿਚ ਇਟਲੀ ਨੇ ਯੂਨਾਨ ਨੂੰ 2-0 ਨਾਲ ਹਰਾ ਕੇ ਅਗਲੇ ਸਾਲ ਹੋਣ ਵਾਲੇ ਇਸ ਟੂਰਨਾਮੈਂਟ ਦੀ ਟਿਕਟ ਹਾਸਲ ਕੀਤੀ। ਇਟਲੀ ਦੀ ਟੀਮ ਆਪਣੇ ਫੁੱਟਬਾਲ ਇਤਿਹਾਸ ਵਿਚ ਦੂਜੀ ਵਾਰ ਹਰੇ ਰੰਗ ਦੀ ਜਰਸੀ ਵਿਚ ਉਤਰੀ।

Previous articleਭਾਰਤ ਨੇ ਨਿਊਜ਼ੀਲੈਂਡ ਨੂੰ 8-2 ਨਾਲ ਦਰੜਿਆ
Next articleKerala fails to get medics from reserved category