ਯੂਥ ਵੈਲਫੇਅਰ ਕਲੱਬ ਰਜਿ ਵੱਲੋ 12 ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ

ਨਕੋਦਰ – ( ਨੀਰਜ ਵਰਮਾ )(ਸਮਾਜਵੀਕਲੀ):  ਯੂਥ ਵੈਲਫੇਅਰ ਕਲੱਬ ਰਜਿ ਵੱਲੋ 12 ਪਰਿਵਾਰਾਂ ਨੂੰ ਇੱਕ ਇੱਕ  ਮਹੀਨੇ ਦਾ ਰਾਸ਼ਨ ਦਿੱਤਾ ਗਿਆ ,ਜਿਨਾਂ ਚ ਪਿੰਡ ਮਾਲੜੀ ਦੇ 2, ਆਲੋਵਾਲ ਕਾਲੋਨੀ ਤੋ 3, ਆਲੋਵਾਲ ਪਿੰਡ ਤੋ ,ਮੁੱਦਾ ਕਾਲੋਨੀ ਤੋ ,ਪਿੰਡ ਕੰਗ ਸਾਹਬੂ ਤੋ 2,ਬੋਪਾਰਾਏ ਕਲਾਂ ਤੋ ਅਤੇ ਮਹਿਤਪੁਰ ਤੋ ਪਰਿਵਾਰ ਸ਼ਾਮਲ ਸਨ । ਇਕ ਪਰਿਵਾਰ ਨੂੰ ਰਾਸ਼ਨ ਦੀ ਸੇਵਾ ਸ਼੍ਰੀ ਮੁਲਖ ਰਾਜ ਅਰੋੜਾ ਜੀ ਦੀ ਯਾਦ ਚ ਉਨਾਂ ਦੇ ਪਰਿਵਾਰ ਵੱਲੋ 2 ਪਰਿਵਾਰਾਂ ਦੇ ਰਾਸ਼ਨ ਦੀ ਸੇਵਾ ਕਮਲਜੀਤ ਮਹਨ ਲਾਬੜਾ ਜੀ ਵੱਲੋ ,ਪੰਜ ਪਰਿਵਾਰਾਂ ਦੇ ਰਾਸ਼ਨ ਦੀ ਸੇਵਾ ਸ਼੍ਰੀ ਰਜਿੰਦਰ ਕੁਮਾਰ ਜੀ ਯੂ. ਐੱਸ. ਏ.ਵੱਲੋ ਕੀਤੀ ਗਈ । ਇਸ ਯੂਥ ਕਲੱਬ ਵੱਲੋ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹਈਆ ਕਰਵਾਈਆ ਜਾਦਾ ਹੈ ਜੇਕਰ ਕੋਈ ਦਾਨੀ ਸੱਜਣ ਸਹਿਯੋਗ ਕਰਨਾ ਚਾਹੁਣ ਤਾਂ ਉਹ 7009104525 ਨੰਬਰ ਤੇ ਸੰਪਰਕ ਕਰ ਸਕਦੇ ਹਨ ।
Previous articleअखिल भारतीय ग्राहक पंचायत द्वारा बल्ली की गिरफ्तारी न होने पर धरना देने की चेतावनी
Next articleਸ੍ਰੀ ਹਰਿ ਕ੍ਰਿਸ਼ਨ ਧਿਆਈਐ