ਮੁੱਖ ਸਕੱਤਰ ਦੀ ਮੁਆਫ਼ੀ ਮਗਰੋਂ ਸਿਆਸੀ ਰੇੜਕਾ ਮੁੱਕਿਆ

ਚੰਡੀਗੜ੍ਹ (ਸਮਾਜਵੀਕਲੀ): ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ’ਚ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ’ਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵੱਲੋਂ ਮੁਆਫੀ ਮੰਗ ਲੈਣ ਮਗਰੋਂ ਕਰੀਬ ਢਾਈ ਹਫਤੇ ਤੋਂ ਚੱਲਦਾ ਸਿਆਸੀ ਰੇੜਕਾ ਕੇਵਲ ਦੋ ਮਿੰਟਾਂ ’ਚ ਹੀ ਮੁੱਕ ਗਿਆ। ਵਜ਼ੀਰਾਂ ਨੇ ਇਸ ਮੁਆਫੀ ਨੂੰ ਜਮਹੂਰੀਅਤ ਦੀ ਜਿੱਤ ਦੱਸਿਆ ਹੈ।

Previous article‘ਤੇਜਸ’ ਹਵਾਈ ਸੈਨਾ ਦੇ ਬੇੜੇ ’ਚ ਸ਼ਾਮਲ
Next articleਕਿਸਾਨ ਮੁਜ਼ਾਹਰੇ: 20 ਲੱਖ ਕਰੋੜੀ ਪੈਕੇਜ ਕਿਸਾਨ ਵਿਰੋਧੀ ਕਰਾਰ