“ਮੀਰਾਂ” ਨਾਮ ਦੇ ਧਾਰਮਿਕ ਟਰੈਕ ਨਾਲ ਗਾਇਕੀ ਦੇ ਖੇਤਰ ਚ ਅਗਾਜ ਕਰ ਰਿਹਾ ਹੈ ਗਾਇਕ ਚਾਂਦ ਜੱਸੀ।

ਚਾਂਦ ਜੱਸੀ

(Samajweekly) ਐਸ ਐਮ ਆਰ ਫਿਲਮ ਪ੍ਰੋਡਕਸ਼ਨ ਹਾਊਸ ਵਿਚ ਹੈਪੀ ਡੱਲੀ ਅਤੇ ਬੰਟੀ ਸਰੋਆ ਦੀ ਧਾਰਮਿਕ ਪੇਸ਼ਕਸ਼ ਮੀਰਾਂ ਜੋ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਹੱਕ ਰਿਕਾਰਡ ਕੰਪਨੀ ਵਲੋਂ ਧਾਰਮਿਕ ਟਰੈਕ ਮੀਰਾਂ ਪੂਰੇ ਵਿਸ਼ਵ ਭਰ ਦੇ ਵਿਚ ਰਲੀਜ ਕੀਤਾ ਜਾਵੇਗਾ।ਜਿਸ ਨੂੰ ਆਪਣੀ ਮਾਖਿਉ ਮਿੱਠੀ ਆਵਾਜ਼ ਵਿਚ ਗਾਇਆ ਅਤੇ ਲਿਖਿਆ ਹੈ ਚਾਂਦ ਜੱਸੀ ਨੇ। ਜਿਸ ਦਾ ਮਿਉਜਕ ਸਾਬ ਸਿੰਘ ਨੇ ਮਧੁਰ ਧੁੰਨਾਂ ਦੇ ਨਾਲ ਸ਼ਿੰਗਾਰੇਆ ਹੈ।ਜਿਸ ਦਾ ਵੀਡੀਓ ਨੀਸ਼ੂ ਕਸ਼ਅਪ ਨੇ ਤਿਆਰ ਕੀਤਾ ਹੈ।ਸਾਡੀ ਟੀਮ ਨਾਲ ਗੱਲਬਾਤ ਕਰਦਿਆ ਦੱਸਿਆ ਕੀ ਆੳਣ ਵਾਲੇ ਟਾਇਮ ਚ ਧਾਰਮਿਕ ਟਰੈਕ ਤੋਂ ਇਲਾਵਾ ਸਭਿਆਚਾਰਕ ਅਤੇ ਸਾਹਿਤਕ ਟਰੈਕ ਲੈ ਕੇ ਵੀ ਹਾਜਰ ਹੋਵਾਂਗਾ।ਪੂਰੀ ਟੀਮ ਇਸ ਪ੍ਰੋਜੈਕਟ ਨੂੰ ਲੈਕੇ ਕਾਫੀ ਆਸ ਬੰਦ ਹੈ ਕੀ ਸੰਗਤਾਂ ਵਲੋਂ ਭਰਮਾ ਪਿਆਰ ਤੇ ਸਨੇਹ ਮਿਲੇਗਾ।

Previous articlePriyanka lends help to deceased party worker’s kin
Next articleਅੰਮ੍ਰਿਤਸਰ ਵਿਕਾਸ ਮੰਚ ਨੇ ਅੰਮ੍ਰਿਤਸਰ ਹਵਾਈ ਅੱਡੇ ਤੀਕ ਬੁਲੇਟ ਟ੍ਰੇਨ ਦੀ ਕੀਤੀ ਮੰਗ