ਮਹਿਤਪੁਰ ਚ ਪਵਾਸੀ ਮਜਦੂਰਾਂ ਦੀ ਹੋਈ ਦੁਰਦਸ਼ਾ।

ਮਹਿਤਪੁਰ 11 ਮਈ (ਨੀਰਜ ਵਰਮਾ) (ਸਮਾਜਵੀਕਲੀ) :30-35 ਮਜਦੂਰ ਜਿਨਾ ਨੇ ਘਰ ਜਾਣ ਲਈ ਆਨਲਾਈਨ ਵੀ ਅਪਲਾਈ ਕੀਤਾ ਹੋਇਆ ਹੈ।ਉਹ ਘਰ ਜਾਣ ਲਈ ਵਾਰ- ਵਾਰ ਮਹਿਤਪੁਰ ਪੁਲਿਸ ਸਟੇਸ਼ਨ ,ਨਗਰ ਪੰਚਾਇਤ ਦਫ਼ਤਰ,ਸਬ ਤਹਿਸੀਲ ਦੇ ਚੱਕਰ ਕੱਟ ਰਹੇ ਹਨ।ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਅਜੇ ਤੱਕ ਕੋਈ ਵੀ ਸਰਕਾਰੀ ਸਹੂਲਤ ਨਹੀਂ ਮਿਲੀ।ਜਿੰਨੇ ਪੈਸੇ ਉਹਨਾਂ ਉਹਨਾਂ ਕੋਲ ਸੀ ਉਹ ਵੀ ਖਤਮ ਹੋ ਗਏ ਹਨ।ਹੁਣ ਉਹ ਭੁੱਖੇ ਤੇ ਮਜਬੂਰ ਹਨ।
ਉਹਨਾਂ ਸਰਕਾਰ ਨੂੰ ਇਹ ਅਪੀਲ ਕੀਤੀ ਸਾਡੇ ਖਾਣ ਦਾ ਪ੍ਰਬੰਧ ਕੀਤਾ ਜਾਵੇ। ਜਿਨ੍ਹਾਂ ਚਿਰ ਗੱਡੀ ਨਹੀ ਮਿਲਦੀ। ਕੁੱਲ ਰਾਸ਼ਨ ਦਾ ਪ੍ਰਬੰਧ ਕੀਤਾ ਜਾਵੇ।ਜਿਕਰਯੋਗ ਹੈ ਕਿ ਸਰਕਾਰ ਵਲੋਂ ਜੋ ਸਹੂਲਤ ਆਈ ਉਹ ਵਾਰਡਾਂ ਦੇ ਅਧਾਰ ਤੇ ਵੰਡੀ ਗਈ ਹੈ ।ਕਿਸੀ ਨੂੰ ਵੀ ਪ੍ਰਵਾਸੀ ਮਜ਼ਦੂਰਾਂ ਦਾ ਧਿਆਨ ਨਹੀ।ਕਿਉਂਕਿ ਉਹਨਾਂ ਦੀ ਕੋਈ ਵੋਟ ਨਹੀਂ ਉਹਨਾਂ ਸਰਕਾਰ ਤੋਂ ਮੰਗ ਕੀਤੀ ਸਾਨੂ ਆਪਣੇ ਘਰ ਭੇਜਿਆ ਜਾਵੇ।ਉਹਨਾਂ ਟਾਇਮ ਸਾਡੇ ਲਈ ਰਾਸ਼ਨ ਦਾ ਪ੍ਰਬੰਧ ਕੀਤਾ ਜਾਵੇ।
Previous articleਕੋਵਿਡ 19 ਮਹਾਮਾਰੀ ਦੌਰਾਨ ਏਅਰ ਕੰਡੀਸ਼ਨਰ ਦੀ ਵਰਤੋਂ ਸੰਬੰਧੀ ਅਡਵਾਈਜਰੀ ਜਾਰੀ ।
Next article” ਆਨਲਾਈਨ – ਸਿੱਖਿਆ ਇੱਕ ਨਵੀਂ ਪਹਿਲਕਦਮੀ “