ਭੱਦਰਵਾਹ ’ਚ ਢੋਕ ਰੱਖਿਆ ਸਮਿਤੀ ਦੇ ਮੇੈਂਬਰ ’ਤੇ ਫਾਇਰਿੰਗ

ਜੰਮੂ (ਸਮਾਜਵੀਕਲੀ):  ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਅੱਜ ਢੋਕ ਰੱਖਿਆ ਸਮਿਤੀ ਦੇ ਮੈਂਬਰ ’ਤੇ ਫਾਇਰਿੰਗ ਕੀਤੀ ਗਈ, ਜਿਸ ਵਿੱਚ ਉਹ ਜ਼ਖ਼ਮੀ ਹੋ ਗਿਆ। ਸੀਡੀਪੀਓ ਆਦਿਲ ਰਿਸ਼ੂ ਨੇ ਦੱਸਿਆ ਕਿ ਭੱਦਰਵਾਹ ਤੋਂ 16 ਕਿਲੋਮੀਟਰ ਦੂਰ ਝੋਮਪਾਰੀ ਦਲ ਵਿੱਚ ਢੋਕ(ਝੌਂਪੜੀ) ’ਤੇ ਕੁਝ ਲੋਕਾਂ ਵੱਲੋਂ ਕੀਤੀ ਫਾਇਰਿੰਗ ਵਿੱਚ ਦੁੱਗੀ ਦੰਡੀ ਪਿੰਡ ਦਾ ਗੋਪਾਲ ਨਾਥ(35) ਜ਼ਖ਼ਮੀ ਹੋ ਗਿਆ, ਜਿਸ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖਲ ਕੀਤਾ ਗਿਆ ਹੈ। ਪੁਲੀਸ ਨੇ ਘਟਨਾ ਸਥਾਨ ਤੋਂ .12 ਬੋਰ ਦੀ ਪਿਸਤੌਲ ਬਰਾਮਦ ਕੀਤੀ ਹੈ।

Previous articleMiffed at leadership change, Shankersinh Vaghela quits NCP
Next articleਇਮਤਿਹਾਨਾਂ ਬਾਰੇ ਫ਼ੈਸਲੇ ਤੋਂ ਸੁਪਰੀਮ ਕੋਰਟ ਨੂੰ ਅੱਜ ਜਾਣੂ ਕਰਾਏਗਾ ਸੀਬੀਐੱਸਈ