ਭਾਰਤ ਸਰਕਾਰ ਵੱਲੋਂ ਟਵਿੱਟਰ ਨੂੰ ਨੋਟਿਸ

ਨਵੀਂ ਦਿੱਲੀ (ਸਮਾਜਵੀਕਲੀ):  ਕੌਮਾਂਤਰੀ ਪੱਧਰ ’ਤੇ ਪ੍ਰਮੁੱਖ ਹਸਤੀਆਂ ਦੇ ਪ੍ਰੋਫਾਈਲਾਂ ਨੂੰ ਹੈਕ ਕਰਨ ਦੀ ਘਟਨਾ ਬਾਅਦ ਭਾਰਤ ਸਰਕਾਰ ਨੈ ਟਵਿੱਟਰ ਨੂੰ ਨੋਟਿਸ ਜਾਰੀ ਕੀਤਾ ਹੈ। ਸਾਈਬਰ ਸੁਰੱਖਿਆ ਏਜੰਸੀ(ਸੀਈਆਰਟੀ-ਇਨ) ਨੇ ਟਵਿੱਟਰ ਤੋਂ ਹੈਕ ਸਬੰਧੀ ਪੂਰੀ ਜਾਣਕਾਰੀ, ਪ੍ਰਭਾਵਿਤ ਭਾਰਤੀਆਂ ਦੀ ਗਿਣਤੀ ਤੇ ਸੂਚਨਾ ਦੀ ਜਾਣਕਾਰੀ ਦੇਣ ਲੲ ਕਿਹਾ ਹੈ।

Previous articleਮਨੀਪੁਰ ਦੇ ਏਡੀਜੀਪੀ ਨੇ ਖੁਦ ਨੂੰ ਮਾਰੀ ਗੋਲੀ
Next articleਲੰਡਨ ਵਿੱਚ ਵੀ ਪੁਲੀਸ ਦਾ ਅਮਰੀਕਾ ਵਰਗਾ ਕਾਰਾ