ਭਾਰਤ ਤੇ ਚੀਨ ’ਚ ਤਣਾਅ ਗੰਭੀਰ ਤੇ ਚਿੰਤਾਜਣਕ ਸਥਿਤੀ: ਬੋਰਿਸ ਜੌਹਨਸਨ

ਲੰਡਨ (ਸਮਾਜਵੀਕਲੀ) :  ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਪੂਰਬੀ ਲੱਦਾਖ ਵਿੱਚ ਤਣਾਅ ਨੂੰ “ਬਹੁਤ ਗੰਭੀਰ ਅਤੇ ਚਿੰਤਾਜਨਕ ਸਥਿਤੀ” ਕਰਾਰ ਦਿੰਦਿਆਂ ਸਰਹੱਦੀ ਮਸਲਿਆਂ ਦੇ ਹੱਲ ਲਈ ਭਾਰਤ ਅਤੇ ਚੀਨ ਨੂੰ ਗੱਲਬਾਤ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਬਰਤਾਨੀਆ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ।

Previous articleਚੀਨੀ ਮਹਿਮਾਨਾਂ ਲਈ ਦਿੱਲੀ ਦੇ ਹੋਟਲਾਂ ਦੇ ਦਰਵਾਜ਼ੇ ਬੰਦ
Next articleUS sanctions Iranian metal companies, foreign sales agents