“ਬੁਰਕੀ….!”

ਗੁਰਵੀਰ ਅਤਫ਼

(ਸਮਾਜ ਵੀਕਲੀ)

 

ਸਾਡੇ ਹਰ ਸਵਾਲ ਦਾ ,
ਕਿਦਾਂ ਬਣ ਗਿਆ ਜਵਾਬ ਓ ?
ਕੁਰਸੀ ‘ਤੇ ਬੈਠਾ-ਬੈਠਾ ,
ਬਣਿਆ ਕਨੂੰਨੀ ਕਿਤਾਬ ਓ…!
ਬੁਰਕੀ-ਬੁਰਕੀ ਕਰ ਖੋਣ ਲੱਗਾ ਅੰਨ ਨੂੰ,
ਕਰੇ ਜੋ ਬਗਾਵਤ ਬਣਦਾ ਕਬਾਬ ਓ…!
ਹੱਕਾਂ ਲਈ ਲੜਦੇ ਅੱਤਵਾਦੀ ਹੋਗੇ ਪੁੱਤ ,
ਲੋਕਾਂ ਦੀਆਂ ਲਾਹਨਤਾਂ ਨਾ ਸੁਣਦਾ ਜਨਾਬ ਓ.!

ਗੁਰਵੀਰ ਅਤਫ਼

ਛਾਜਲਾ (ਸੰਗਰੂਰ)
ਮੋ: +91 87259 62914

Previous articleपूछते जाति हैं और बिना पूछे लिखते हिंदू हैं
Next articleਆਜੋ ਇੱਕ ਜੰਗ ਲੜੀਏ