ਬਸਪਾ ਦੇ ਜਨਰਲ ਸਕੱਤਰ ਡਾਕਟਰ ਮੱਖਣ ਸਿੰਘ ਸ਼ੇਰਪੁਰ ਨੇ ਦਿੱਤਾ ਅਸਤੀਫਾ

ਡਾ ਮੱਖਣ ਸਿੰਘ ਸ਼ੇਰਪੁਰ

ਅੱਜ ਬਸਪਾ ਦੇ ਜਨਰਲ ਸਕੱਤਰ ਡਾਕਟਰ ਮੱਖਣ ਸਿੰਘ ਸ਼ੇਰਪੁਰ ਨੇ ਅਪਣੇ ਆਹੁਦੇ ਤੋਂ ਅਸਤੀਫਾ ਦੇ ਦਿਤਾ ਹੈ।

ਬਸਪਾ ਦੇ ਸੂਬਾ ਪਰਧਾਨ ਜਸਵੀਰ ਸਿੰਘ ਗੜੀ ਨੂੰ ਅਪਣਾਂ ਅਸਤੀਫੇ ਦਾ ਕਾਰਨ ਅਵਸਥਾਵਾਂ ਅਤੇ ਮਾਹੌਲ ਨੂੰ ਦਸਿਆ ਹੈ।

Previous articleਨਵੇ ਸਾਲ ਨੂੰ ਜੀ ਆਇਆਂ, ਬੀਤੇ ਸਾਲ ਨੂੰ ਅਲਵਿਦਾ
Next article‘Way to go dad’: Sourav Ganguly trolled by daughter