ਫ਼ਰਿਸ਼ਤਾ ਬਣ ਲੋਕਾਂ ਦੀ ਮਦਦ ਕਰ ਰਹੇ ਜਤਿੰਦਰ ਜੋਹਲ ਤੇ ਸੁੱਖਾ ਚੱਕ ਵਾਲਾ

ਅਮਰੀਕਾ, ਨਕੋਦਰ (ਹਰਜਿੰਦਰ ਛਾਬੜਾ) – ਜੰਡਿਆਲਾ ਮੰਜਕੀ ਕਬੱਡੀ ਕਲੱਬ ਤੋਂ ਜਤਿੰਦਰ ਜੋਹਲ ਤੇ ਸੁੱਖਾ ਚੱਕ ਵਾਲਾ ਨੇ ਇਕ ਵਾਰ ਫਿਰ ਜ਼ਰੂਰਤਮੰਦ ਦੀ ਮਦਦ ਕਰਕੇ ਇਕ ਹੋਰ ਮਿਸਾਲ ਕਾਇਮ ਕੀਤੀ ਹੈ ਪਿੰਡ ਲੁਹਾਰਾ ਦੇ ਰਹਿਣ ਵਾਲੇ ਹੈਪੀ ਲੋਹਾਰਾ ਦੀ ਜਤਿੰਦਰ ਜੋਹਲ ਤੇ ਸੁੱਖਾ ਚੱਕ ਵਾਲਾ ਨੇ ਪੁਰਾਣੇ ਮਕਾਨ ਦੀ ਮੁਰੰਮਤ ਲਈ ਇਕ ਲੱਖ ਰੁਪਿਆ ਦੇਕੇ ਉਸ ਦੀ ਨਵ-ਉਸਾਰੀ ਲਈ ਮਦਦ ਕੀਤੀ। ਵੈਸੇ ਇਹ ਨੌਜਵਾਨ ਅਗਰ ਆਪਾਂ ਗੱਲ ਕਰੀਏ ਤਾਂ ਇਹ ਆਏ ਦਿਨ ਜ਼ਰੂਰਤਮੰਦਾਂ ਦੀ ਮਦਦ ਕਰਦੇ ਰਹਿੰਦੇ ਹਨ ਜੋ ਕਿ ਇਕ ਫਰਿਸ਼ਤਿਆਂ ਨਾਲੋਂ ਘੱਟ ਨਹੀਂ ਲੋਕਾਂ ਦਾ ਕਹਿਣਾ ਹੈ ਕਿ ਇਹ ਮੁੰਡੇ ਸਾਡੇ ਲਈ ਫ਼ਰਿਸ਼ਤੇ ਬਣਕੇ ਕੀ ਮਦਦ ਕਰਦੇ ਹੈ।

Previous articleਆਰਬੀਆਈ ਨੇ ਵਿਆਜ ਦਰਾਂ ਨੂੰ ਰੱਖਿਆ ਬਰਕਰਾਰ
Next articleMassive protests disrupt Times Square celebration of hate and bigotry