ਫਲੋਰਿਡਾ ਪੁਲੀਸ ਮੁਖੀ ਦੀ ਜਹਾਜ਼ ਹਾਦਸੇ ’ਚ ਮੌਤ

ਡੁਨੇਲੋਨ (ਸਮਾਜ ਵੀਕਲੀ): ਫਲੋਰਿਡਾ ਦੇ ਪੁਲੀਸ ਮੁਖੀ ਗ੍ਰੇਗ ਗ੍ਰਾਹਮ ਦੀ ਐਤਵਾਰ ਸਵੇਰੇ ਜਹਾਜ਼ ਹਾਦਸੇ ’ਚ ਮੌਤ ਹੋ ਗਈ ਹੈ। ਗ੍ਰੇਗ ਇਕੱਲਾ ਹੀ ਜਹਾਜ਼ ਊਡਾ ਰਿਹਾ ਸੀ ਅਤੇ ਇਹ ਖੇਤ ’ਚ ਹਾਦਸਾਗ੍ਰਸਤ ਹੋ ਗਿਆ ਸੀ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

Previous articleਪਾਕਿਸਤਾਨ: ਫ਼ੈਸਲਾਬਾਦ ’ਚ ਦੋ ਭੈਣਾਂ ਨਾਲ ਛੇ ਦਿਨ ਤੱਕ ਜਬਰ-ਜਨਾਹਪਾਕਿਸਤਾਨ: ਫ਼ੈਸਲਾਬਾਦ ’ਚ ਦੋ ਭੈਣਾਂ ਨਾਲ ਛੇ ਦਿਨ ਤੱਕ ਜਬਰ-ਜਨਾਹ
Next articleਪੋਲੈਂਡ ਦੇ ਸ਼ਹਿਰ ਦੇ ਚੌਕ ਦਾ ਨਾਂ ਹਰਿਵੰਸ਼ ਰਾਏ ਬੱਚਨ ਨੂੰ ਸਮਰਪਿਤ