‘ਫਰਜ਼’ ਸਿੰਗਲ ਟਰੈਕ ਨਾਲ ਲਵਲੀ ਨਾਹਰ ਭਰ ਰਿਹਾ ਹਾਜ਼ਰੀ

ਫੋਟੋ : - ਲਵਲੀ ਨਾਹਰ ਦੇ ਸਿੰਗਲ ਟਰੈਕ 'ਫਰਜ਼' ਦਾ ਪੋਸਟਰ।

ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ) – ਪਤਰਸ ਚੀਮਾ ਅਤੇ ਇਕ ਤਾਰਾ ਮਿਊਜਿਕ ਕੰਪਨੀ ਵਲੋਂ ਗਾਇਕ ਅਤੇ ਲੇਖਕ ਲਵਲੀ ਨਾਹਰ ਦੇ ਆ ਰਹੇ ਸਿੰਗਲ ਟਰੈਕ ਫਰਜ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਜਿਸ ਦੀ ਜਾਣਕਾਰੀ ਦਿੰਦਿਆਂ ਐਮ ਡੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਪ੍ਰੋਡਿਊੁਸਰ ਅਮਨ ਅਰਮਾਨ ਹਨ। ਜਦ ਕਿ ਇਸ ਦਾ ਮਿਊੁਜਿਕ ਪਤਰਸ ਚੀਮਾ ਵਲੋਂ ਸੁੰਦਰ ਸੰਗੀਤਕ ਧੁੰਨਾ ਵਿਚ ਦਿੱਤਾ ਗਿਆ ਹੈ।

Previous article‘ਰਿਸ਼ਤੇ’ ਟਰੈਕ ਨਾਲ ਹਾਜ਼ਰ ਹੋ ਰਿਹਾ ਗਾਇਕ ਦਵਿੰਦਰ ਰੂਹੀ
Next articleਨਿਸ਼ਾਨ ਉੱਚੇਵਾਲਾਅਤੇ ਜਸਪ੍ਰੀਤ ਜੱਸੀ ਟਰੈਕ ‘ਟੀਚਰ’ ਲੈ ਕੇ ਹੋਏ ਹਾਜ਼ਰ